RHRP News Channal ਵੱਲੋਂ ਸਰੀਰ ਜੋਗੇਂਦਰ ਲਹਿਰੀ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਜਲੰਧਰ (ਜਸਕੀਰਤ ਰਾਜਾ ਸਵਰਨ ਜਲਾਨ )
ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਜੋਗਿੰਦਰ ਲਹਿਰੀ ਜੀ ਰਾਜਾ ਹਿਊਮਨ ਰਾਇਟਰਜ਼ ਪ੍ਰੋਟੈਕਸ਼ਨ ਪੰਜਾਬ ਦੇ ਪ੍ਰਧਾਨ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਅਤੇ RHRP News Channal ਵੱਲੋਂ ਸਰੀਰ ਜੋਗੇਂਦਰ ਲਹਿਰੀ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਨ੍ਹਾਂ ਨੂੰ ਹਰ ਖ਼ੁਸ਼ੀ ਮਿਲੇ ਅਤੇ ਤਰੱਕੀਆਂ ਕਰਨ ।

9

Leave a Reply

Your email address will not be published. Required fields are marked *

error: Content is protected !!