ਨਵਾਂਸ਼ਹਿਰ ਦੀ ਨਗਰ ਕੌਂਸਲ ਦੇ ਮੈਂਬਰ ਸਾਹਿਬਾਨਾਂ ਵਲੋਂ ਸਰਵ ਸੰਮਤੀ ਨਾਲ ਚੁਣੇ ਗਏ ਪ੍ਧਾਨ।

(ਪਰਮਿੰਦਰ)ਨਵਾਂਸ਼ਹਿਰ ਦੀ ਨਗਰ ਕੌਂਸਲ ਦੇ ਮੈਂਬਰ ਸਾਹਿਬਾਨਾਂ ਵਲੋਂ ਸਰਵ ਸੰਮਤੀ ਨਾਲ ਸ਼੍ਰੀ ਸਚਿਨ ਦੀਵਾਨ ਜੀ ਨੂੰ ਪ੍ਰਧਾਨ ਅਤੇ ਸ਼੍ਰੀ ਪ੍ਰਿਥਵੀ ਚੰਦ ਜੀ ਨੂੰ ਮੀਤ ਪ੍ਰਧਾਨ ਬਣਨ ਤੇ ਬਹੁਤ ਬਹੁਤ ਵਧਾਈ।
ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਦਕਾ ਅਸੀ ਸਮੂਹ ਨਗਰ ਕੌਂਸਲ ਦੇ ਮੈਂਬਰਾਂ ਨੂੰ ਨਾਲ ਲੈਕੇ, ਪਾਰਟੀਬਾਜ਼ੀ ਤੋਂ ਉਪਰ ਹੋਕੇ ਨਵਾਂਸ਼ਹਿਰ ਦਾ ਸਰਵ ਪੱਖੀ ਵਿਕਾਸ ਕਰਾਂਗੇ ਅਤੇ ਤੁਹਾਡੀ ਉਮੀਦਾਂ ਤੇ ਖਰਾ ਉੱਤਰ ਕੇ ਦਿਖਾਵਾਂਗੇ। ਤੇ ਤੁਹਾਡੇ ਦੁਆਰਾ ਦਿੱਤੀ ਇਸ ਜ਼ਿੰਮੇਵਾਰੀ ਨੂੰ ਇਹ ਪੂਰੀ ਤਨਦੇਹੀ ਨਾਲ ਨਿਭਾਉਂਗੇ।

Leave a Reply

Your email address will not be published. Required fields are marked *

error: Content is protected !!