ਜਲੰਧਰ ਦਿਹਾਤੀ ਮਕਸੂਦਾਂ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੇੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਭਗੌੜਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ੍ਰੀ ਬਲਬੀਰ ਸਿੰਘ ਸੰਧੂ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ ਵੱਖ-ਵੱਖ ਮੁਕਦਮਿਆ ਵਿੱਚ ਲੋੜੀਂਦੇ 05 ਪੀ.ਓ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਬਲਬੀਰ ਸਿੰਘ ਸੰਧੂ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ ਸੀਨੀਅਰ ਅਫਸਰਾ ਦੀਆ ਹਦਾਇਤਾ ਅਨੁਸਾਰ (05 ਵੱਖ-ਵੱਖ ਮਾਮਲਿਆ ਵਿੱਚ ਲੋੜੀਂਦੇਂ 05 ਪੀ.ਉਂਜ 1. ਦੋਸ਼ੀ ਮੁਨੀਸ਼ ਕੁਮਾਰ ਪੁੱਤਰ ਰਵੀ ਬਹਾਦਰ ਕਿਰਾਏਦਾਰ ਸੋਹਣ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਿਧੀਪੁਰ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਨੂੰ ਮੁਕੱਦਮਾ ਨੰਬਰ 129 ਮਿਤੀ 12.10.21 U/s 380,454 IPC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਵਿਚ ਬਾ ਅਦਾਲਤ ਸ੍ਰੀ ਮਿਸ ਜਨ ਸ਼ੁਕਲਾ JMIC ਸਾਹਿਬ ਜਲੰਧਰ ਵੱਲੋਂ ਮਿਤੀ 11.10.23 ਨੂੰ ਪੀ.ਓ ਘੋਸ਼ਿਤ ਕੀਤਾ ਗਿਆ ਸੀ 2. ਦੋਸ਼ੀ ਬਲਜਿੰਦਰ ਸਿੰਘ ਉਰਫ ਜੱਗੂ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਚੱਕ ਜਿੰਦਾ ਥਾਣਾ ਡਵੀਜਨ ਨੰਬਰ 1 ਕਮਿਸ਼ਨਰੇਟ ਜਲੰਧਰ ਨੂੰ ਮੁ: ਨੰ: 27 ਮਿਤੀ 11.02.2003 U/s 427, 506 IPC ਥਾਣਾ ਸਦਰ ਜਲੰਧਰ ਵਿੱਚ ਮਾਨਯੋਗ ਇਲਾਕਾ ਮੈਜਿਸਟ੍ਰੇਟ ਸਾਹਿਬ ਵੱਲੋ ਪੀ.ਓ ਘੋਸ਼ਿਤ ਕੀਤਾ ਗਿਆ ਸੀ, 3. ਦਲਜੀਤ ਸਿੰਘ ਉਰਫ ਦੰਦੋ ਅਤੇ 4. ਮਲਕੀਤ ਸਿੰਘ ਉਰਫ ਖੇਰੀ ਪੁੱਤਰਾਨ ਕ੍ਰਿਪਾਲ ਸਿੰਘ ਵਾਸੀਆਨ ਪਿੰਡ ਚਮਿਆਰਾ ਥਾਣਾ ਮਕਸੂਦਾਂ ਜਿਲ੍ਹਾ सलपट हूँ भुसभा खत 45 भित्री 05.04.2021 U/s 323,324,341,148,149 IPC घाटा भरमुर्रा निका ਜਲੰਧਰ ਬਾ ਅਦਾਲਤ ਸ੍ਰੀ ਮਹਿੰਦਰ ਪ੍ਰਤਾਪ ਸਿੰਘ ਲਿਬਰਾ JMIC ਸਾਹਿਬ ਜਲੰਧਰ ਜੀ ਵੱਲੋ ਮਿਤੀ 29.10.2023 ਨੂੰ ਪੀ.ਓ ਘੋਸ਼ਿਤ ਕੀਤਾ ਗਿਆ ਸੀ. 5. ਰੇਸਮ ਉਰਫ ਗੋਗਾ ਪੁੱਤਰ ਸਾਧੂ ਰਾਮ ਵਾਸੀ ਪਿੰਡ ਵਰਿਆਣਾ ਥਾਣਾ ਮਕਸੂਦਾਂ निला नलपत हूँ भुर्वेसभा घर 48 भिड़ी 02.042012 U/s 8,9 Cow Salaughter Act, 429 IPC, 11 Animal Act 1960 ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਬਾ ਅਦਾਲਤ ਸ੍ਰੀ ਮੈਨੂੰ ਸਿੰਗਲਾ JMIC ਸਾਹਿਬ ਜਲੰਧਰ ਜੀ ਵੱਲੋਂ ਮਿਤੀ 15.11.2022 ਨੂੰ ਪੀਓ ਘੋਸ਼ਿਤ ਕੀਤਾ ਗਿਆ ਸੀ ਜਿੰਨਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਗ੍ਰਿਫਤਾਰ ਵਿਅਕਤੀਆ ਦਾ ਨਾਮ, ਪਤਾ ਅਤੇ ਉਹਨਾ ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ
1. ਪੀ.ਓ ਦੋਸ਼ੀ ਮੁਨੀਸ਼ ਕੁਮਾਰ ਪੁੱਤਰ ਰਵੀ ਬਹਾਦਰ ਕਿਰਾਏਦਾਰ ਸੋਹਣ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਿਧੀਪੁਰ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ
ਮੁਕੰਦਮਾ ਨੰਬਰ 129 ਮਿਤੀ 12.10.21 U/s 380,454 IPC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ
2. ਪੀ.ਓ ਦੋਸ਼ੀ ਬਲਜਿੰਦਰ ਸਿੰਘ ਉਰਫ ਜੱਗੂ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਚੱਕ ਜਿੰਦਾ ਥਾਣਾ ਡਵੀਜਨ ਨੰਬਰ । ਕਮਿਸ਼ਨਰੇਟ ਜਲੰਧਰ
ਮਿਤੀ: 27 ਜੁਲਾਈ 11.02.2003 427, 506 ਆਈ.ਪੀ.ਸੀ. ਵਟਾ ਮਰਾਤ ਨਾਲਪਵ
3. ਦਲਜੀਤ ਸਿੰਘ ਉਰਫ ਦੰਦੇ,
ਮੁਕੰਦਮਾ ਨੰਬਰ 45 ਮਿਤੀ 05.04.2021 U/s 323,324,341,148,149 IPC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ
4. ਮਲਕੀਤ ਸਿੰਘ ਉਰਫ ਖੇਰੀ ਪੁੱਤਰਾਨ ਕ੍ਰਿਪਾਲ ਸਿੰਘ ਵਾਸੀਆਨ ਪਿੰਡ ਚਮਿਆਰਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ
ਭੂਵਰਭਾ ਹਾਊਸ 45 ਭਿੜੀ 05.04.2021 323,324,341,148,149 ਆਈ.ਪੀ.ਸੀ. ਘਾਟਾ ਭਰਮੁਰੀ ਟੀਲਾ ਤਲਮਪਰ
5. ਰੇਸਮ ਉਰਫ ਗੋਗਾ ਪੁੱਤਰ ਸਾਧੂ ਰਾਮ ਵਾਸੀ ਪਿੰਡ ਵਰਿਆਣਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ
ਮੁਕੰਦਮਾ ਨੰਬਰ 48 ਮਿਤੀ 02.042012 U/s 8,9 Cow Salaughter Act, 429 IPC, 11 Animal Act 1960 घाटा ਮਕਸੂਦਾਂ ਜਿਲ੍ਹਾ ਜਲੰਧਰ