ਜਿਲ੍ਹਾਂ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ, ਵੱਲੋ 06 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਕੇ 300 ਗ੍ਰਾਮ ਅਫੀਮ ਤੇ 15 ਗ੍ਰਾਮ ਹੈਰੋਇਨ ਅਤੇ 904 ਨਸ਼ੀਲੀਆ ਗੋਲੀਆ ਸਮੇਤ 01 ਐਕਟਿਵਾ ਅਤੇ 02 ਮੋਟਰ ਸਾਈਕਲ ਕੀਤੇ ਬ੍ਰਾਮਦ।

ਜਲੰਧਰ ਦਿਹਾਤੀ ਗੁਰਾਇਆ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਸ੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 300 ਗ੍ਰਾਮ ਅਫੀਮ ਅਤੇ 15 ਗ੍ਰਾਮ ਹੈਰੋਇਨ ਅਤੇ 904 ਨਸ਼ੀਲੀਆ ਗੋਲੀਆ ਸਮੇਤ ਇੱਕ ਸਕੂਟਰੀ ਅਤੇ 02 ਮੋਟਰ ਸਾਈਕਲ ਬ੍ਰਾਮਦ ਕਰਕੇ 06 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

1. ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 26-12-2023 ਨੂੰ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਏ.ਐਸ.ਆਈ ਸੁਖਵਿੰਦਰ ਪਾਲ ਚੌਕੀ ਧਲੇਤਾ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਪੁਲ ਨਹਿਰ ਸੂਆ ਧਲੇਤਾ ਤੋਂ ਪਿਆਰਾ ਪੁੱਤਰ ਬੰਸਾ ਵਾਸੀ ਧਲੇਤਾ, ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ । ਜਿਸ ਤੇ ਮੁਕੱਦਮਾ ਨੰਬਰ 189 ਮਿਤੀ 26-12-2023 ਅ/ਧ 21(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।

2. ਇਸੇ ਤਰ੍ਹਾਂ ਐਸ.ਆਈ ਹਰਜੀਤ ਸਿੰਘ ਚੌਕੀ ਇੰਚਾਰਜ ਦੁਸਾਝ ਕਲਾ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਨਜਦੀਕ ਢੰਡਵਾੜ ਪੁਲੀ ਤੋਂ ਚਰਨਦੀਪ ਸਿੰਘ ਉਰਫ ਚਾਦਾ ਅਤੇ ਬਲਰਾਜ ਸਿੰਘ ਉਰਫ ਬਾਜੂ ਪੁੱਤਰ ਲੇਟ ਨਰਿੰਦਰ ਸਿੰਘ ਵਾਸੀਆਨ ਢੰਡਵਾੜ, ਬਾਣਾ ਗੁਰਾਇਆ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਮੋਟਰ ਸਾਈਕਲ ਸਪਲੈਡਰ ਬਿੰਨਾ ਨੰਬਰੀ ਨੂੰ ਕਾਬੂ ਕਰਕੇ ਉਹਨਾ ਪਾਸੇ 704 ਨਸ਼ੀਲੀਆ गेलीभा सृग्भर वीडीभा। सिम के भुसभा सन 190 भिडी 26-12-2023 /प 22 (घी)-61-85 प्रेत. डी. थी. प्रेम भोवट घाटा ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਦੀ।

3. ਇਸੇ ਤਰ੍ਹਾਂ ਐਸ.ਆਈ ਜਗਦੀਸ਼ ਰਾਜ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਨਜਦੀਕ ਨਿੰਰਕਾਰੀ ਭਵਨ ਅੱਟਾ ਤੋਂ ਰਿਸਵ ਬੰਗਾ ਪੁੱਤਰ ਦੇਸ ਰਾਜ ਵਾਸੀ ਖਾਨਪੁਰ, ਥਾਣਾ ਮੁਕਦਪੁਰ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਨੂੰ ਉਸ ਦੇ ਮੋਟਰ ਸਾਈਕਲ ਦੇ ਕਾਬੂ ਕਰਕੇ ਉਹਨਾ ਪਾਸੇ 200 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ। ਜਿਸ ਤੇ ਮੁਕੱਦਮਾ ਨੰਬਰ 191 ਮਿਤੀ 26-12-2023 ਅ/ਧ 22(ਬੀ)-61- 85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ।

4. ਇਸੇ ਤਰ੍ਹਾਂ ਐਸ.ਆਈ ਮੋਹਣ ਲਾਲ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਨਜਦੀਕ ਨਹਿਰ ਪੁੱਲੀ ਅੱਟਾ ਤੋਂ ਲਖਵਿੰਦਰ ਕੌਰ ਉਰਵ ਨੀਤਾ ਪਤਨੀ ਰਣਧੀਰ ਸਿੰਘ ਵਾਸੀ ਭਗਤਪੁਰਾ, ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਨੂੰ ਉਸ ਦੀ ਸਕੂਟਰੀ ਦੀ ਡਿੱਗੀ ਵਿੱਚੋ 200 ਕੁਗਭਾ ਭਾਦੀਆਂ ਮੁਭਾਰ ਬੀ.ਡੀ. ਨਿਮ ਕੇ ਭੁਵੈਰਭਾ ਹੰਸਵ 192 ਭੀ 26-12-2023 ਬੀ/ਪੀ 18 (ਵੀ)-61-85 ਮੌਤ.ਡੀ.ਪੀ.ਪ੍ਰੇਮ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ।

5. ਇਸੇ ਤਰ੍ਹਾਂ ਮਿਤੀ 24-12-2023 ਨੂੰ ਐਸ.ਆਈ ਗੁਰਮੀਤ ਰਾਮ ਚੌਕੀ ਇੰਚਾਰਜ ਰੁੜਕਾ ਕਲਾ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਬੜਾ ਪਿੰਡ ਰੋਡ ਗੁਰਾਇਆ ਤੋਂ ਗੁਰਪ੍ਰੀਤ ਸਿੰਘ ਉਰਵ ਗੋਪੀ ਪੁੱਤਰ ਸੁੱਚਾ ਸਿੰਘ ਵਾਸੀ ਢੀਂਡਸਾ, ਥਾਣਾ ਗੁਰਾਇਆ ਜਿ ਜਲੰਧਰ ਨੂੰ ਉਸ ਦੇ ਮੋਟਰ ਸਾਇਕਲ ਦੇ ਕਾਬੂ ਕਰਕੇ ਉਸ ਪਾਸੇ 100 ਗ੍ਰਾਮ ਅਫੀਮ ਬ੍ਰਾਮਦ ਕੀਤੀ। ਜਿਸ ਤੇ ਮੁਕੱਦਮਾ ਨੰਬਰ 188 ਮਿਤੀ 24-12-2023 ਅ/ਧ 18 ( ਬੀ ) -61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਜੋ ਉਪਰੋਕਤ ਮੁਕਦਮਿਆ ਵਿਚ ਗ੍ਰਿਫਤਾਰ ਦੋਸ਼ੀਆਨ ਉਕਤਾਨ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ।ਜੋ ਦੋਸ਼ੀਆਨ ਉਕਤਾਨ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਅਫੀਮ ਹੈਰੋਇਨ ਅਤੇ ਨਸ਼ੀਲੀਆ ਗੋਲੀਆ ਅੱਗੇ ਹੋਰ ਕਿਸ-ਕਿਸ ਵਿਅਕਤੀਆ ਪਾਸੋਂ ਲੈ ਕੇ ਆਏ ਸਨ ਅਤੇ ਅੱਗੇ ਹੋਰ ਕਿਸ ਕਿਸ ਨੂੰ ਵੇਚਣੀਆ ਸਨ ਬਾਰੇ ਪਤਾ ਲਗਾਉਣਾ ਜਰੂਰੀ ਹੈ ਅਤੇ ਇਨ੍ਹਾਂ ਦੇ ਹੋਰ ਵੀ ਨਸ਼ਾ ਤਸਕਰਾ ਨਾਲ ਲਿੰਕ ਹੋਣ ਸੰਬੰਧੀ ਤਫਤੀਸ ਕੀਤੀ ਜਾ ਰਹੀ ਹੈ। ਜੋ ਉਕਤਾਨ ਦੋਸ਼ੀਆਨ ਦੇ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ ਐਕਟ ਧਾਰਾ ਦੇ ਅਧੀਨ ਮੁਕੱਦਮੇ ਦਰਜ ਰਜਿਸਟਰ ਹਨ।

ਬ੍ਰਾਮਦਗੀ:-

1. 300 ਸ਼ੁਭ ਭਾਦਿਭ

2. 15 ਗ੍ਰਾਮ ਹੈਰੋਇਨ

3. 904 ਨਸ਼ੀਲੀਆ ਗੋਲੀਆ

4. ਭਵੇਤੀਦਾ ਸਾਥੀ PB09-AC-2796

5. ਮੋਟਰਸਾਇਕਲ ਸਪਲੈਡਰ ਬਿਨਾ ਨੰਬਰੀ

6. ਭੇਤਨਮਤਿਵਲ ਭਾਵਨਾ ਸਤਪਤ ਮੇ। ਟੀ-100 ਸੰਗਤੀ ਪੀ.ਬੀ.37-ਸੀ-4386

error: Content is protected !!