ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋ ਕਤਲ ਦੇ ਕੇਸ ਵਿੱਚ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ।

ਥਾਣਾ ਸਦਰ ਨਕੋਦਰ ਜਲੰਧਰ ਦਿਹਾਤੀ(ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਮਾਜ ਦੇ ਖੇਡ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐੱਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ- ਡਵੀਜ਼ਨ ਨਕਦਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ ਕਤਲ ਦੋ ਕੇਸ ਵਿਚ 12 ਦੋਸੀਆ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਜਿੰਦਰ ਸਿੰਘ ਉਪ-ਪੁਲਿਸ ਕਪਤਾਨ, ਸਬ- ਡਵੀਜ਼ਨ ਨਕੋਦਰ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 35 ਮਿਤੀ 14-05-2123 ਅਧ 308,341,523,48,149 [PC ਵਾਧਾ ਜੁਰਮ 302 ][ ਥਾਣਾ ਸਦਰ ਨਕੋਦਰ ਜੋ ਸਲਵਿੰਦਰ ਸਿੰਘ ਕੁਮਾਰ ਵਾਸੀ ਪਿੰਡ ਕੁਲਾਹ ਥਾਣਾ ਸਦਰ ਨਕੋਦਰ ਦੇ ਬਿਆਨਾ ਪਰ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 12-05-21923 ਨੂੰ ਵਕਤ ਕਰੀਬ 01 AM ਉਹ ਅਤੇ ਉਸਦਾ ਭਰਾ ਸੁਰਜੀਤ ਸਿੰਘ ਆਪਣੀ ਦੁਕਾਨ ਤੇ ਸੀ। ਵਿਜੇ ਕੁਮਾਰ ਪੁੱਤਰ ਤੀਰਥ ਉਰਫ ਪਾਲਾ ਉਸਦੇ ਭਰਾ ਸੁਰਜੀਤ ਸਿੰਘ ਨਾਲ ਕਿਸੇ ਗਲ ਬਹਿਸ ਕਰਨ ਲਗਾ ਅਤੇ ਧਕਾ ਮੁੱਕੀ ਕਰਨ ਲੱਗ ਪਿਆ ਅਤੇ ਉਸਨੇ ਅਤੇ ਆਸ-ਪਾਸ ਦੇ ਲੋਕਾਂ ਨੇ ਇਹਨਾਂ ਨੂੰ ਫੜਵਾ ਦਿੱਤਾ। ਫਿਰ ਵਕਤ ਕਰੀਬ 02:00 PM ਉਹ ਅਤੇ ਉਸਦਾ ਭਰਾ ਸੁਰਜੀਤ ਸਿੰਘ ਦੁਕਾਨ ਬੰਦ ਕਰਕੇ ਆਪਣੇ ਘਰ ਰਟੀ ਖਾਣ ਲਈ ਜਾ ਰਹੇ ਸੀ ਤਾਂ ਜਦੋਂ ਉਹ ਸਭਾ ਬਿਲਡਿੰਗ ਵਾਸੀ ਲਾਰ ਦੀ ਦੁਕਾਨ ਦੇ ਨਜਦੀਕ ਪੁੱਜੇ ਤਾਂ ਉਹਨਾਂ ਦੇ ਪਿੱਛਿਓ 2 ਮੋਟਰਸਾਈਕਲਾਂ ਤੇ ਵਿਜੇ ਕੁਮਾਰ, ਯੋਗਰਾਜ ਉਰਫ ਗੀ, ਰਾਜਾ ਪੁੱਤਰ ਗੰਗੀ, ਬੀਰ ਨਾਥ ਪੁੱਤਰ ਰਾਣਾ, ਅਰਸ ਪੁੱਤਰ ਰਾਣਾ ਆਏ। ਜਿਹਨਾਂ ਨੇ ਉਹਨਾਂ ਨੂੰ ਘਰ ਲਿਆ। ਵਿਜੈ ਕੁਮਾਰ ਨੇ ਉਸਨੂੰ ਧੱਕਾ ਮਾਰਿਆ ਅਤੇ ਉਹ ਜਮੀਨ ਪਰ ਡਿਗ ਪਿਆ। ਬੀਰਨਾਥ ਨੇ ਆਪਣੀ ਦਸਤੀ ਰਾਫ਼ ਲਹਾ ਦੇ ਅੱਗ ਲੱਗੀ ਗਰਾਰੀ ਲੋਕਾਂ ਦਾ ਵਾਰ ਉਸਦੇ ਭਰਾ ਸੁਰਜੀਤ ਸਿੰਘ ਦੇ ਸਿਰ ਪਰ ਮਾਰ ਦੇਣ ਦੀ ਨੀਅਤ ਨਾਲ ਕੀਤਾ ਅਤੇ ਉਸਦਾ ਭਰਾ ਜਮੀਨ ਪਰ ਡਿੱਗ ਪਿਆ ਅਤੇ ਉਸਦੇ ਸਿਰ ਵਿਚ ਕਾਫੀ ਖੂਨ ਨਿਕਲਣ ਲੱਗ ਪਿਆ। ਜਿਸਦੇ ਡਿੱਗ ਪਏ ਦੇ ਯੋਗਰਾਜ, ਰਾਜਾ, ਵਿਜੈ ਕੁਮਾਰ ਅਤੇ ਅਰਸ ਉਕਤਾਨ ਨੇ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰੀਆ। ਜੋ ਉਸਦੇ ਭਰਾ ਦੀਆਂ ਦੋਨੋਂ ਅੱਖਾ, ਸਿਰ ਤੇ ਗਡਿਆ ਅਤੇ ਸਰੀਰ ਦੇ ਹੋਰ ਹਿੱਸਿਆ ਤੇ ਲਗੀਆ। ਜਿਸ ਸਬੰਧੀ ਸੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ ਇਲਾਜ ਲਈ Sacred Heart ਹਸਪਤਾਲ ਜਲੰਧਰ ਵਿਖੇ ਦਾਖਲ ਸੀ। ਜਿਸਦੀ ਮਿਤੀ 23-06-2023 ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ। ਜਿਸ ਤੇ ਮੁਕੱਦਮਾ ਵਿੱਚ ਮਿਤੀ 23-11-20023 ਨੂੰ ਵਾਧਾ ਜੁਰਮ 302 ਦਾ ਕੀਤਾ ਗਿਆ ਸੀ। ਦੌਰਾਨ ਤਫਤੀਸ਼ ਦਸੀਆਂ ਬਲਵਿੰਦਰ ਸਿੰਘ ਉਰਫ ਰਾਜਾ ਪੁੱਤਰ ਜੋਗਿੰਦਰ ਸਿੰਘ ਉਰਫ ਗੋਗੀ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ ਅਤੇ ਬੀਰ ਨਾਥ ਪੁੱਤਰ ਰਾਣਾ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ ਹਾਲ ਵਾਸੀ ਕਾਂਗਣਾ ਰੋਡ ਨੇੜੇ ਬਰਫ ਵਾਲਾ ਕਾਰਖਾਨਾ ਮਲਸੀਆ ਥਾਣਾ ਸਾਹਕੋਟ ਨੂੰ ਮਿਤੀ 24-05-2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁਕੱਦਮਾ ਵਿਚ ਦਸੀਆ ਵਿਜੇ ਕੁਮਾਰ ਪੁੱਤਰ ਤੀਰਥ : ਪਾਲਾ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ, ਯੋਗਰਾਜ ਉਰਫ ਗਗੀ ਪੁੱਤਰ ਤੀਰਥ : ਪਾਲਾ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ ਅਤੇ ਅਰਸ ਪੁੱਤਰ ਰਾਣਾ ਵਾਸੀ ਮਲਸੀਆ ਥਾਣਾ ਸ਼ਾਹਕੋਟ ਦੀ ਗ੍ਰਿਫਤਾਰੀ ਬਾਕੀ ਹੈ।

ਗ੍ਰਿਫਤਾਰ ਦੋਸੀਆ ਦਾ ਨਾਮ ਪਤਾ:-

1. ਬਲਵਿੰਦਰ ਸਿੰਘ ਉਰਫ ਰਾਜਾ ਪੁੱਤਰ ਜੋਗਿੰਦਰ ਸਿੰਘ ਉਰਫ ਗੋਗੀ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ 24/06/2023

2. ਬੀਰ ਨਾਥ ਪੁੱਤਰ ਰਾਣਾ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ ਹਾਲ ਵਾਸੀ ਕਾਂਗਣਾ ਰੋਡ ਨੇੜੇ ਬਰਫ ਵਾਲਾ ਕਾਰਖਾਨਾ ਮਲਸੀਆ ਥਾਣਾ ਸਾਹਕੋਟ। ਡਾ. 24/01/20023

ਜਿਹੜੇ ਦੇਸ਼ੀ ਗ੍ਰਿਫਤਾਰ ਕਰਨੇ ਬਾਕੀ ਹਨ:-

1. ਵਿਜੈ ਕੁਮਾਰ ਪੁੱਤਰ ਤੀਰਥ 4 ਪਾਲਾ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ

2. ਯੋਗਰਾਜ ਉਰਫ ਗੋਗੀ ਪੁੱਤਰ ਤੀਰਥ ਕੇ ਪਾਲਾ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ

3. ਅਰਸ ਪੁੱਤਰ ਰਾਣਾ ਵਾਸੀ ਮਲਸੀਆ ਥਾਣਾ ਸ਼ਾਹਕੋਟ

error: Content is protected !!