ਡੀਸੀ ਦਫ਼ਤਰ ਦਾ ਘਿਰਾਓ ਐਸੀ ਭਾਈਚਾਰੇ ਕਾਲਾ ਬੱਕਰਾ ਦਾ ਰਸਤਾ ਨਾ ਬਣਾਇਆ 15 ਦਿਨ ਵਿੱਚ

ਜਲੰਧਰ (ਜਸਕੀਰਤ ਰਾਜਾ)   ਡਾਕਟਰ ਅੰਬੇਡਕਰ ਸਘੰਰਸ਼ ਮੌਰਚੇ ਪੰਜਾਬ ਦੇ ਪ੍ਰਧਾਨ ਉਹਨਾਂ ਨਾਲ ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬੀਰ ਸਿੰਘ ਜੀ, ਹੋਰ ਆਗੂ ਐਸੀ ਭਾਈਚਾਰੇ ਦੇ ਲੋਕਾਂ ਦਾ ਹਾਲ ਪੁੱਛਣ ਆਏ। ਉਹਨਾਂ ਨੇ ਪੈਂਤੀ ਸਾਲ ਤੋਂ ਰਹਿ ਰਹੇ, ਲੋਕਾਂ ਨੇ ਸਰਪੰਚ ਵਲੋਂ ਅਤੇ ਕਾਂਗਰਸ, ਅਕਾਲੀ, ਆਮ ਆਦਮੀ ਸਰਕਾਰ ਦਾ ਹਾਲ ਬਿਆਨ ਕੀਤਾ। ਉਹਨਾਂ ਕਿਹਾ ਸਾਡਾ ਐਸੀ ਭਾਈਚਾਰੇ ਦਾ ਰਸਤਾ ਬਣਾਉਣ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ। ਵਿਡੀਉ ਦਫ਼ਤਰ ਦੇ ਚੱਕਰ ਲਾ ਲਾ ਕੇ ਥੱਕ ਚੁੱਕੇ ਹਾਂ।
( ਨੋਟ – ਜੇ ਕਰ ਪਿੰਡ ਦੀ ਪੰਚਾਇਤ ਸਰਪੰਚ ਮਜੂਦਾ ਐਮ ਐਲ ਏ ਨੇ ਪੰਦਰਾਂ ਦਿਨ ਦੇ ਅੰਦਰ ਕਾਲਾ ਬੱਕਰਾ ਐਸੀ ਭਾਈਚਾਰੇ ਦਾ ਰਸਤਾ ਨਹੀਂ ਬਣਾਇਆ ਤਾਂ ਸਾਰੀਆਂ ਜਥੇਬੰਦੀਆਂ ਸਘੰਰਸ਼ ਕਰਨ ਲਈ ਮਜਬੂਰ ਹੋਣ ਗੀਆ। ਜਿਸ ਦੀ ਜੂਮੇਵਾਰੀ ਡੀਸੀ ਜਲੰਧਰ ਦੀ ਸਰਕਾਰ ਦੀ ਹੋਵੇਗੀ

error: Content is protected !!