ਜਿਲ੍ਹਾਂ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ, ਥੱਲੇ 02 ਨਸ਼ਾ ਤਸਕਰਾਂ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਗੁਰਾਇਆ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲਡ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ 02 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 07-06-2023 ਨੂੰ ਇਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਗੁਰਾਇਆ ਜਿਨ੍ਹਾਂ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਸਬ ਇੰਸਪੈਕਟਰ ਪਕਜ ਕੁਮਾਰ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਸਮੇਤ ਮਹਿਲਾ ਸਿਪਾਹੀ ਸਾਥੀ ਕਰਮਚਾਰੀਆਂ ਦੇ ਪਿੰਡ ਗੋਹਾਦਰ ਤੋਂ ਸਨੀ ਪੁੱਤਰ ਬੁੱਧੂ ਰਾਮ ਵਾਸੀ ਪਿੰਡ ਗੋਹਾਦਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਅਤੇ ਸੁਖਪ੍ਰੀਤ ਕੌਰ ਉਰਫ ਸੁੱਖੀ ਪਤਨੀ ਜੁਗਰਾਜ ਵਾਸੀ ਪਿੰਡ ਗੋਹਾਦਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10/10 ਗ੍ਰਾਮ ਹੈਰੋਇਨ ਸ਼ਾਮਦ ਕੀਤੀ। ਜਿਸ ਤੇ ਸਬ ਇੰਸਪੈਕਟਰ ਪੰਕਜ ਕੁਮਾਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 66 ਮਿਤੀ 07-06-2023 ਜੁਰਮ 21(B)-61-85 ਐਨ.ਡੀ.ਪੀ.ਐਸ. ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਦੀ ਜਿ ਮੁਕਦਮਾ ਹਜਾ ਵਿਚ ਦੋਸ਼ੀਆਨ ਸਨੀ ਪੁੱਤਰ ਬੁੱਧੂ ਰਾਮ ਵਾਸੀ ਪਿੰਡ ਗੋਹਾਵਤ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਅਤੇ ਸੁਖਪ੍ਰੀਤ ਕੌਰ ਉਰਫ ਸੁੱਖੀ ਪੜਨੀ ਜੁਗਰਾਜ ਵਾਸੀ ਪਿੰਡ ਗੋਹਾਦਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤੇ ਦੋਸੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜੋ ਦੋਸ਼ੀਆਨ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।ਇਹ ਹੈਰੋਇਨ ਉਹ ਕਿਸ ਪਾਸੋਂ ਲੈ ਕੇ ਆਏ ਸਨ ਅਤੇ ਅੱਗੇ ਕਿਸ ਨੂੰ ਵੇਚਣੀ ਸੀ। ਜੋ ਦੋਸ਼ੀਆਨ ਉਕਤਾਨ ਦੇ ਖਿਲਾਫ ਪਹਿਲਾ ਦੀ ਐਨ.ਡੀ.ਪੀ.ਐਸ ਐਕਟ ਤਹਿਤ ਮੁਕਦਮੇ ਦਰਜ ਰਜਿਸਟਰ ਹਨ।

ਬਰਾਮਦਗੀ :- ਕੁੱਲ 10/10 ਗ੍ਰਾਮ ਹੈਰੋਇਨ

ਸੁਖਪ੍ਰੀਤ ਕੌਰ ਉਰਫ ਸੁੱਖ ਪਤਨੀ ਜੁਵਰਾਜ ਪੁੱਤਰੀ ਜੀਤ ਰਾਮ ਵਾਸੀ ਪਿੰਡ ਗੋਹਾਵਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦੇ ਖਿਲਾਫ ਦਰਜ ਮੁਕੱਦਮੇ :-

ਲੜੀ ਨੰ:-

1) ਮੁਕੱਦਮਾ ਨੰਬਰ 116 ਮਿਤੀ 21-08-2021 ਅਧ 21(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਰਿਕਵਰੀ 15 ਗ੍ਰਾਮ ਹੈਰੋਇਨ

2) ਮੁਕੱਦਮਾ ਨੰਬਰ 65 ਮਿਤੀ 07-06-2023 ਅ/ਧ 21(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ 10/10 ਗ੍ਰਾਮ ਹੈਰੋਇਨ

ਸੰਨੀ ਪੁੱਤਰ ਬੁੱਧ ਰਾਮ ਵਾਸੀ ਪਿੰਡ ਗੋਹਾਵਤ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦੇ ਖਿਲਾਫ ਦਰਜ ਮੁਕੱਦਮੇ :-

ਲੜੀ ਨੰ:

1) ਮੁਕੱਦਮਾ ਨੰਬਰ 202 ਮਿਤੀ 21-09-2017 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ 40 ਗ੍ਰਾਮ ਨਸ਼ੀਲਾ ਪਦਾਰਥ

2) ਐਕਟ ਥਾਣਾ ਗੁਰਾਇਆ ਮੁਕੱਦਮਾ ਨੰਬਰ 109 ਮਿਤੀ 07-08-2022 ਅੱਧੇ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ 205 ਨਸ਼ੀਲੀਆ ਗੋਲੀਆ

3) ਮੁਕੱਦਮਾ ਨੰਬਰ 90 ਮਿਤੀ 01-07-2022 / 21(8)/29-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ 21 ਗ੍ਰਾਮ ਹੈਰੋਇਨ

4) ਮੁਕੱਦਮਾ ਨੰਬਰ 66 ਮਿਤੀ 07-06-2023 ਅਧ 21(ਬੀ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ 10/10 ਗ੍ਰਾਮ ਹੈਰੋਇਨ

error: Content is protected !!