ਜ਼ਿਲ੍ਹਾ ਸੰਗਰੂਰ ਦੇ ਪਿੰਡ ਰੌਸ਼ਨਵਾਲਾ ਮਹਾਂਮਾਈ ਦੇ ਮੰਦਰ ਵਿੱਚ ਮਹਾਸ਼ਿਵਰਾਤਰੀ ਮਨਾਈ।

ਸੰਗਰੂਰ (ਜੋਗਿੰਦਰ ਲਹਿਰੀ /ਬਲਵਿੰਦਰ ਬਾਲੀ)
ਪਿੰਡ ਰੋਸ਼ਨਵਾਲਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਕਮੇਟੀ ਦੇ ਮੈਂਬਰ ਮਿਥਨ ਰਾਮ ਘੁਲਾ ਰਾਮ ਲਛਮਣ ਰਾਮ ਬਲਾਕਾਰੀ ਰਾਮ ਕਾਲੇ ਰਾਮ ਕਾਲੀਆ ਸੁਖਦੇਵ ਰਾਮ ਦੀਪਕ ਰਾਮ ਬੀਰਾ ਰਾਮ ਵਿਜੇ ਰਾਮ ਮਲਕੀਤ ਰਾਮ ਭੁਪਿੰਦਰ ਰਾਮ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਅਤੇ ਬੀਬੀਆਂ ਭੈਣਾਂ ਅਤੇ ਬੱਚਿਆਂ ਨੇ ਮਹਾ ਸ਼ਿਵਰਾਤਰੀ ਦੀ ਖੁਸ਼ੀ ਮਨਾਈ। ਭੋਲੇ ਸ਼ੰਕਰ ਜੀ ਦਾ ਪ੍ਰਸ਼ਾਦ ਅਤੇ ਅਤੁੱਟ ਲੰਗਰ ਵੀ ਵਰਤਾਇਆ ਗਿਆ। ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਮਹਾਂ ਸ਼ਿਵਰਾਤਰੀ ਹਰੇਕ ਸਾਲ ਮਨਾਈ ਜਾਏਗੀ। ਸਭ ਨੂੰ ਮਹਾਂ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ।

error: Content is protected !!