ਬੀਕੇਯੂ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ 27ਵਾਂ ਜਥਾ ਦਿੱਲੀ ਵੱਲ ਰਵਾਨਾ- ਬੌਬੀ ਜਲਾਣ

 

ਭਵਾਨੀਗੜ੍ਹ 16ਮਈ (ਸਵਰਨ ਜਲਾਣ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ 27ਵਾਂ ਜਥਾ ਬੌਬੀ ਜਲਾਣ ਅਤੇ ਬਲਦੇਵ ਸਿੰਘ ਰਾਣੂ ਦੀ ਅਗਵਾਈ ਵਿੱਚ ਦਿੱਲੀ ਨੂੰ ਰਵਾਨਾ ਹੋਇਆ। ਬੌਬੀ ਜਲਾਣ ਅਤੇ ਪਰਮਜੀਤ ਸਿੰਘ ਰਾਣੂ ਨੇ ਦੱਸਿਆ ਕਿ ਅਸੀਂ ਹਰ ਹਫਤੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਪਿੰਡ ਜਲਾਣ ਤੋਂ ਜਥਾ ਰਵਾਨਾ ਕਰਦੇ ਹਾਂ ਅਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹੇਗਾ। ਜਦੋਂ ਤੱਕ ਕੇਂਦਰ ਸਰਕਾਰ ਆਪਣੇ ਵੱਲੋਂ ਪਾਸ ਕੀਤੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਬੌਬੀ ਜਲਾਣ ਵੱਲੋਂ ਜਲਾਣ ਵਾਸੀ ਸਾਰੇ ਕਿਸਾਨ ਮਜ਼ਦੂਰ ਭੈਣਾਂ ਮਾਵਾਂ ਭਰਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੀ ਕਿਸਾਨੀ ਸੰਘਰਸ਼ ਲਈ ਆਪਣਾ ਯੋਗਦਾਨ ਪਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਬੌਬੀ ਜਲਾਣ ਨੇ ਕਿਹਾ ਕਿ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਗਏ ਕਿਸੇ ਵੀ ਕਿਸਾਨ ਤੇ ਜਾ ਉਨ੍ਹਾਂ ਦੇ ਪਰਿਵਾਰ ਤੇ ਜੇਕਰ ਕੋਈ ਵੀ ਮੁਸਿਬਤ ਆਉਂਦੀ ਹੈ ਤਾਂ ਜਥੇਬੰਦੀ ਹਮੇਸ਼ਾ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇਗੀ। ਉਹਨਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਇਸ ਮੌਕੇ :- , ਮੱਘਰ ਸਿੰਘ ਪ੍ਰਧਾਨ, ਪਰਮਜੀਤ ਸਿੰਘ ਰਾਣੂ, ਪ੍ਰਿਥੀ ਸਿੰਘ , ਜਗਸੀਰ ਸਿੰਘ, ਚਰਨਾਂ ਖਾਂ, ਜੋਰਾ ਸਿੰਘ ਭੰਗੂ, ਸੁੱਖੀ ਜਲਾਣ, ਰਸਪਿੰਦਰ ਸਿੰਘ, ਹਰਮੇਸ਼ ਕੁਮਾਰ, ਕਰਨੈਲ ਸਿੰਘ, ਸੁਖਵਿੰਦਰ ਸਿੰਘ, ਰਾਜ ਕੁਮਾਰ,ਆਦਿ ਮੌਜੂਦ ਸਨ।

8 thoughts on “ਬੀਕੇਯੂ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ 27ਵਾਂ ਜਥਾ ਦਿੱਲੀ ਵੱਲ ਰਵਾਨਾ- ਬੌਬੀ ਜਲਾਣ

  1. By my notice, shopping for electronic products online may be easily expensive, nevertheless there are some guidelines that you can use to acquire the best bargains. There are usually ways to obtain discount deals that could help to make one to hold the best gadgets products at the smallest prices. Interesting blog post.

  2. One important issue is that while you are searching for a student loan you may find that you will want a cosigner. There are many cases where this is true because you might find that you do not have a past credit history so the financial institution will require that you’ve someone cosign the loan for you. Thanks for your post.

  3. Another thing I’ve noticed is the fact that for many people, poor credit is the results of circumstances above their control. By way of example they may be really saddled through an illness so that they have higher bills going to collections. Maybe it’s due to a occupation loss or the inability to do the job. Sometimes breakup can send the financial circumstances in an opposite direction. Many thanks for sharing your ideas on this blog site.

  4. I have not checked in here for some time as I thought it was getting boring, but the last few posts are great quality so I guess I抣l add you back to my everyday bloglist. You deserve it my friend 🙂

  5. You could definitely see your enthusiasm in the work you write. The sector hopes for more passionate writers like you who are not afraid to say how they believe. Always go after your heart.

Leave a Reply

Your email address will not be published. Required fields are marked *

error: Content is protected !!