ਪਿੰਡ ਭਰਾਜ ਨਿਵਾਸੀ ਵਿਅਕਤੀ ਨੇ ਮੱਥੇ ਚ’ ਗੋਲੀ ਮਾਰੀ ਕੀਤੀ ਖੁਦਕੁਸ਼ੀ

ਭਵਾਨੀਗੜ੍ਹ (ਬਲਵਿੰਦਰ ਬਾਲੀ)  ਪਿੰਡ ਭਰਾਜ ਵਿਖੇ ਮੰਗਲਵਾਰ ਸਵੇਰੇ ਇਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ…

ਸਤਿਗੁਰੂ ਸ਼੍ਰੀ ਕਬੀਰ ਭਵਨ ਦੇ ਸਾਹਮਣੇ ਠੇਕਾ ਖੋਲਿਆ ਤਾਂ ਕਰਾਂਗੇ ਵੱਡੇ ਪੱਧਰ ਤੇ ਸੰਘਰਸ਼ – ਪ੍ਰਭ ਦਿਆਲ ਭਗਤ

ਜਲੰਧਰ (ਪਰਮਜੀਤ ਪੰਮਾ/ ਜਸਕੀਰਤ ਰਾਜਾ) 66 ਫੁੱਟੀ ਰੋਡ ਤੇ ਸਤਿਥ ਸਤਿਗੁਰੂ ਸ੍ਰੀ ਕਬੀਰ ਭਵਨ ਦੇ ਸਾਹਮਣੇ…

ਗੱਲਾਂ ਚ’ ਲਾ ਲੁੱਟ ਲਈ ਕਰਿਆਨੇ ਦੀ ਦੁਕਾਨ ,ਲੁਟੇਰਾ ਨਕਦੀ ਤੇ ਸਮਾਨ ਲੈਣ ਹੋਇਆ ਰਫੂਚੱਕਰ।

ਭਵਾਨੀਗੜ੍ਹ (ਬਲਵਿੰਦਰ ਬਾਲੀ)  ਨੇੜਲੇ ਪਿੰਡ ਅਕਬਰਪੁਰ ਵਿਖੇ ਇਕ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ…

ਘਰ ਚ’ ਲੱਗੀ ਅੱਗ ਨੇਂ ਘਰ ਦਾ ਸਮਾਨ ਕੀਤਾ ਸਾੜ ਕੇ ਸਵਾਹ।

ਸੰਗਰੂਰ (ਬਲਵਿੰਦਰ ਬਾਲੀ)  ਸਥਾਨਕ ਨੇੜਲੇ ਪਿੰਡ ਘਾਬਦਾਂ ਵਿਖੇ ਘਰ ’ਚ ਅਚਾਨਕ ਅੱਗ ਲੱਗਣ ਨਾਲ ਘਰ ਦਾ…

ਪੰਜਾਬ ਦੇ ਜ਼ਿਲ੍ਹੇ ਸੰਗਰੂਰ ਚ’ 20 ਅਗਸਤ ਦੀ ਛੁੱਟੀ ਦਾ ਐਲਾਨ।

ਸੰਗਰੂਰ (ਬਲਵਿੰਦਰ ਬਾਲੀ)  ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ 20 ਅਗਸਤ ਨੂੰ…

ਜ਼ਿਲ੍ਹਾ ਸੰਗਰੂਰ ਦੇ ਪਿੰਡ ਘਰਾਚੋਂ ਚ’ ਦਿਖਿਆ ਤੇਂਦੂਏ ਵਰਗਾ ਜਾਨਵਰ ਪੈਰਾਂ ਦੇ ਨਿਸ਼ਾਨ ਦੇਖ ਛਾਈ ਇਲਾਕੇ ਚ’ ਦਹਿਸ਼ਤ।

ਭਵਾਨੀਗੜ੍ਹ (ਬਲਵਿੰਦਰ ਬਾਲੀ)  ਨੇੜਲੇ ਪਿੰਡ ਘਰਾਚੋਂ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੋਲ ਦੇਖਣ ਨੂੰ ਮਿਲਿਆ, ਜਦੋਂ…

ਜ਼ਿਲ੍ਹਾ ਸੰਗਰੂਰ ਚ’ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਿਸ ਵੱਲੋਂ ‘ਛੇ’ ਮੁਕੱਦਮੇ ਦਰਜ਼ ਅਤੇ ਸੱਤ’ ਲੋਕ ਗ੍ਰਿਫਤਾਰ।

ਸੰਗਰੂਰ (ਬਲਵਿੰਦਰ ਬਾਲੀ)  ਸਰਤਾਜ ਸਿੰਘ ਚਾਹਲ ਐੱਸ.ਐੱਸ.ਪੀ. ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ…

ਪਿੰਡ ਨਦਾਮਪੁਰ ਚ’ ਮਨਾਇਆ ਤੀਆਂ ਦਾ ਤਿਉਹਾਰ, ਵਿਧਾਇਕ ਨਰਿੰਦਰ ਕੌਰ ਨੇਂ ਕੀਤੀ ਸ਼ਿਰਕਤ।

ਭਵਾਨੀਗੜ੍ਹ (ਬਲਵਿੰਦਰ ਬਾਲੀ)   ਨੇੜਲੇ ਪਿੰਡ ਨਦਾਮਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦੇ ਮੇਲੇ…

ਪੱਛਮੀ ਬੰਗਾਲ ਚ’ ਮਹਿਲਾ ਡਾਕਟਰ ਨਾਲ ਵਾਪਰੀ ਘਟਨਾਂ ਦੇ ਰੋਸ ਵਜੋਂ ਪੈਰਾ ਮੈਡੀਕਲ ਅਤੇ ਮੈਡੀਕਲ ਸਟਾਫ ਵਲੋਂ ਰੋਸ ਪ੍ਰਦਰਸ਼ਨ।

ਭਵਾਨੀਗੜ੍ਹ (ਬਲਵਿੰਦਰ ਬਾਲੀ)- ਬੀਤੇ ਦਿਨੀਂ ਪੱਛਮੀ ਬੰਗਾਲ ਦੇ ਇਕ ਮੈਡੀਕਲ ਕਾਲਜ ਵਿੱਚ ਇਕ ਮਹਿਲਾ ਡਾਕਟਰ ਨਾਲ…

ਦੇਰ ਰਾਤ ਜ਼ੋਰਦਾਰ ਧਮਾਕੇ ਨਾਲ ਲੋਕਾਂ ਦੀ ਖੁੱਲੀ ਜਾਗ! ਦੂਰ ਦੂਰ ਤੱਕ ਖਿੱਲਰਿਆ ਕੱਚ।

ਭਵਾਨੀਗੜ੍ਹ (ਬਲਵਿੰਦਰ ਬਾਲੀ)  ਸਥਾਨਕ ਸ਼ਹਿਰ ਦੀ ਸੰਗਰੂਰ ਰੋਡ ਉਪਰ ਸਥਿਤ ਇਕ ਕੀਟ ਨਾਸ਼ਕਾਂ ਦੀ ਦੋ ਮੰਜਿਲਾ…

error: Content is protected !!