ਜਲੰਧਰ (ਪਰਮਜੀਤ ਪੰਮਾ/ ਜਸਕੀਰਤ ਰਾਜਾ)
66 ਫੁੱਟੀ ਰੋਡ ਤੇ ਸਤਿਥ ਸਤਿਗੁਰੂ ਸ੍ਰੀ ਕਬੀਰ ਭਵਨ ਦੇ ਸਾਹਮਣੇ ਸ਼ਰਾਬ ਦਾ ਠੇਕਾ ਖੁਲਾ ਰਿਹਾ ਸੀ ਜਿਸ ਨੂੰ ਭਗਤ ਸਮਾਜ ਨੇਂ ਬੰਦ ਕਰਵਾਉਣ ਦੇ ਬਾਵਜੂਦ ਠੇਕਾ ਦੁਬਾਰਾ ਖੁੱਲਣ ਤੇ ਭਗਤ ਸਮਾਜ ਵਲੋਂ ਵਿਰੋਧ ਕੀਤਾ ਗਿਆ । ਇਸ ਮੌਕੇ ਤੇ ਸਾਬਕਾ ਕੌਂਸਲਰ ਪ੍ਰਭ ਦਿਆਲ ਭਗਤ ਨੇ ਕਿਹਾ ਕਿ ਸਮਾਜ ਵਲੋਂ ਜਲੰਧਰ ਦੇ DC ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਅਗਰ ਫਿਰ ਵੀ ਠੇਕਾ ਬੰਦ ਨਹੀਂ ਹੋਇਆ, ਤਾ ਸਮਾਜ ਵੱਲੋਂ ਵੱਡੇ ਪੱਧਰ ਤੇ ਧਰਨਾਂ ਪ੍ਰਦਰਸ਼ਨ ਕੀਤੇ ਜਾਣਗੇ।