ਪਿੰਡ ਬੀਂਬੜ ਦੀ ਪੰਚਾਇਤ ਕਾਂਗਰਸ ਛੱਡ ਆਮ ਆਦਮੀ ਪਾਰਟੀ ਚ ਸ਼ਾਮਲ।

ਭਵਾਨੀਗੜ੍ਹ (ਬਲਵਿੰਦਰ ਬਾਲੀ)
ਅੱਜ ਮਾਨਯੋਗ ਐਮ.ਐਲ.ਏ ਭੈਣ ਨਰਿੰਦਰ ਕੌਰ ਭਰਾਜ ਜੀ ਦੀ ਅਗਵਾਈ ਹੇਠ ਪਿੰਡ ਬੀਬੜ ਦੀ ਸਾਰੀ ਪੰਚਾਇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ…

ਸਰਪੰਚ ਗੁਰਮੀਤ ਕੋਰ
ਸਰਪੰਚ ਦੇ ਪਤੀ ਸੁਰਜੀਤ ਸਿੰਘ
ਹੰਸ ਰਾਜ ਮੈਂਬਰ
ਸਾਰੀ ਪਣਚਾਈਤ
15 ਪਰਵਾਰ ਨਾਲ
ਪਾਰਟੀ ਅਕਾਲੀ ਦਲ
ਸਾਬਕਾ ਸਰਪੰਚ ਸਾਲੂ ਰਾਮ
ਪਾਰਟੀ BJP
ਅਮਰੀਕ ਸਿੰਘ
ਜਿਲਾ ਪ੍ਰਧਾਨ sc ਵਿੰਗ BJP

ਇਸ ਮੌਕੇ ਉਨ੍ਹਾ ਰੋਸ਼ਨਵਾਲਾ,ਭੱਟੀਵਾਲ ਕਲਾ,ਬਾਲਦ ਖੁਰਦ,ਬੀਬੜ,ਬੀਬੜੀ,ਬੀਹਲਾ ਪੱਤੀ ਭਵਾਨੀਗੜ੍ਹ ਵਿਖੇ ਚੋਣ ਪ੍ਰਚਾਰ ਕਰਦਿਆ ਵੱਡੀ ਜਿੱਤ ਦਾ ਦਾਅਵਾ ਕੀਤਾ.

error: Content is protected !!