ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਹਾਈਵੇ ਪਰ ਗੰਨ ਪੁਆਇੰਟ ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ 04 ਮੈਂਬਰਾ ਨੂੰ 10 ਘੰਟਿਆ ਵਿੱਚ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਸੀ.ਆਈ.ਏ ਸਟਾਫ ਜਲੰਧਰ ਦਿਹਾਤੀ(ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ. ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲੋ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਵਿਜੇ ਕੰਵਰ ਪਾਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਸਬ ਡਵੀਣਜ਼ਨ ਆਦਮਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਅਤੇ ਸਬ ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਨੇ ਸਾਂਝੇ ਅਪਰੇਸ਼ਨ ਦੌਰਾਨ ਹਾਈਵੇ ਪਰ ਗੰਨ ਪੁਆਇੰਟ ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਮਿਤੀ 08/09-01-2024 ਦੀ ਦਰਮਿਆਨੀ ਰਾਤ ਨੂੰ ਅੰਕੁਸ਼ ਰਾਜਾ ਪੁੱਤਰ ਦੇਸ਼ਵੰਦ ਸ਼ਰਮਾ ਵਾਸੀ ਪਿੰਡ ਲਹਾੜੂ ਥਾਣਾ ਅੰਬ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਨੇ ਜਲੰਧਰ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਵਕਤ ਕਰੀਬ 02:30/03:00 ਵਜੇ ਦਾ ਹੋਵੇਗਾ ਉਹ ਆਪਣੀ ਕਾਰ ਨੰਬਰ P19F1594 ਮਾਰਕਾ ਗਲੈਂਡਾ ਟੋਇਟਾ ਵਿਚ ਸਵਾਰ ਹੋ ਕੇ ਆਪਣੇ 02 ਸਾਥੀਆਂ ਸਮੇਤ ਮੱਥਾ ਟੇਕਣ ਲਈ ਦਰਬਾਰ ਸਾਹਿਬ ਜਾ ਰਹੇ ਸੀ ਤਾਂ ਨੇੜੇ ਜਸ਼ਨ ਢਾਬਾ ਜੀ.ਟੀ ਰੋਡ ਖੁਰਦਪੁਰ ਪੁੱਜੇ ਕਰੀਬ 5/6 ਨੌਜਵਾਨਾ ਨੇ ਬਰੀਜਾ ਗੱਡੀ ਨੰਬਰ PB08CU0082 ਪਰ ਉਹਨਾ ਨੂੰ ਟੱਕਰ ਮਾਰੀ ਅਤੇ ਹੱਥਿਆਰ ਕੱਢ ਲਏ ਘਬਰਾਹਟ ਵਿੱਚ ਸਾਡੀ ਗੱਡੀ ਸੜਕ ਤੇ ਹੇਠਾਂ ਉੱਤਰ ਕੇ ਪਲਟ ਗਈ ਤੇ ਬਰੀਜਾ ਗੱਡੀ ਵੀ ਸੜਕ ਤੇ ਉੱਤਰ ਕੇ ਪਲਟ ਗਈ ਜੋ 5/6 ਨੌਜਵਾਨਾ ਨੇ ਜਿਹਨਾ ਪਾਸ ਪਿਸਤੋਲ ਸੀ ਨੇ ਇਹਨਾ ਪਾਸੋ ਸੇਨਾ (ਚੈਨੀ ਤੇ ਰਿੰਗ)ਅਤੇ ਆਈ-ਫੋਨ ਵਗੈਰਾ ਲੁੱਟ ਲਏ ਜਿਸ ਸਬੰਧੀ ਪੁਲਿਸ ਨੇ ਮੁਕਦਮਾ ਨੰਬਰ (05 ਮਿਤੀ 09-01-2024 ਜੁਰਮ 379-ਬੀ, ਭ.ਦ 25-27-54-59 ਅਸਲਾ ਐਕਟ ਥਾਣਾ ਅਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਮੁੱਕਦਮਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪੁਲਿਸ ਨੂੰ ਇਤਲਾਹ ਮਿਲੀ ਕਿ ਉਦੇਸੀਆਂ ਪੈਟਰੋਲ ਪੰਪ ਜਲੰਧਰ/ਹੁਸ਼ਿਆਰਪੁਰ ਹਈਵੇ ਪਰ ਵਕਤ ਕਰੀਬ 04:00 ਵਜੇ ਸ੍ਰੀ ਵਿਵੇਕ ਚੋਡਾ ਪੁੱਤਰ ਸ੍ਰੀ ਹੁਸਨ ਲਾਲ ਚੋਡਾ ਵਾਸੀ ਮਕਾਨ ਨੰਬਰ 299 ਵਾਰਡ ਨੰਬਰ 13 ਵਸੰਤ ਵਿਹਾਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਪਾਸੋ 5/6 ਨੌਜਵਾਨਾ ਵਲੋਂ ਕੁੱਟ ਮਾਰ ਕਰਕੇ ਸੱਟਾਂ ਮਾਰਕੇ ਗੋਲੀ ਚਲਾਕੇ ਉਸਦੀ ਗੱਡੀ ਬਰੀਜਾ ਨੰਬਰੀ PBODX1122. ਪਿਸਟਲ ਪੁਆਇੰਟ ਤੇ ਖੋਹ ਕੇ ਜਲੰਧਰ ਵੱਲ ਨੂੰ ਭੱਜ ਗਏ ਨੇ। ਜੋ ਮਾਮਲਾ ਮੇਰੇ ਧਿਆਣ ਵਿੱਚ ਆਉਂਦਿਆ ਹੀ ਫੌਰੀ ਤੌਰ ਤੇ ਨਾਕਾਬੰਦੀ ਅਤੇ ਰੇਡਿੰਗ ਪਾਰਟੀਆਂ लगष्टीभी नष्टीभो। निम प्राप्तड मेंवरभा घर 06 भिडी 09-01-2023 सुवभ 379-B II, 307, 34 IPC 25-27-54-59 ਅਸਲਾ ਐਕਟ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ। ਤੜਕਸਾਰ ਹੋਈਆਂ ਦੋਨਾ ਵਾਰਦਾਤਾਂ ਸਬੰਧੀ ਜਲੰਧਰ-ਦਿਹਾਤੀ ਪੁਲਿਸ ਨੇ ਮੋਰਚਾ ਸੰਭਾਲਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ-ਦਿਹਾਤੀ, ਸ੍ਰੀ ਵਿਜੇ ਕੰਵਰ ਪਾਲ ਉਪ ਪੁਲਿਸ ਕਪਤਾਨ, ਆਦਮਪੁਰ, ਇੰਸਪੈਕਟਰ ਪੁਸ਼ਪ ਥਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਤਫਤੀਸ਼ ਲਈ ਤਿਆਰ ਕੀਤੀਆਂ ਗਈਆਂ । ਜਿਸ ਸਬੰਧੀ ਮੇਰੇ ਵੱਲੋ ਖੁੱਦ ਮੋਨੀਟਰਿੰਗ ਕੀਤੀ ਜਾ ਰਹੀ ਸੀ। ਜੋ ਇੰਨਵੈਸਟੀਗੇਸ਼ਨ ਟੀਮ ਨੇ ਦੋਨਾ ਮੁੱਕਦਮਿਆਂ ਨੂੰ 10 ਘੰਟਿਆ ਵਿੱਚ ਟਰੇਸ ਕਰਦੇ ਹੋਏ ਹਾਈਵੇ ਲੁਟੇਰਿਆਂ ਦੇ 04 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ। ਅੱਗੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਰਾਨੇ ਤਫਤੀਸ਼ ਪੁਲਿਸ ਨੂੰ ਹਿਊਮਨ ਅਤੇ ਟੈਕਨੀਕਲੀ ਇਤਲਾਹ ਮਿਲੀ ਸੀ ਕਿ।. ਅਜੇ ਪਾਲ ਸਿੰਘ ਉਰਫ ਅਜੇ ਉਰਫ ਰਾਜਾ ਅੰਬਰ ਸਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਲਹੌਰੀਮਲ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ, 2 ਰਾਹੁਲ ਗਿੱਲ ਪੁੱਤਰ ਅਸੋਕ ਕੁਮਾਰ ਵਾਸੀ ਗੜਵਾਲੀ ਗੇਟ ਥਾਣਾ ਡਵੀਜ਼ਨ ਨੰਬਰ ਸੀ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ,3.ਤਨਾਮ ਸਿੰਘ ਉਰਫ ਸ਼ਾਮੂ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 02 ਗੋਪੀ ਚੀਮਾ ਭਵਨ ਬਾਬਾ ਫਰੀਦ ਕਲੋਨੀ ਪਿੰਡ ਕਾਲੇ ਥਾਣਾ ਛੇਹਰਟਾ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ,4.ਸ਼ਿਵਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਠੱਠੀ ਮੁਹੱਲਾ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ, 5. ਾਹੁਲ ਉਰਫ ਚੂਹਾ ਪੁੱਤਰ ਮਲਕੀਤ ਸਿੰਘ ਵਾਸੀ ਨੇੜੇ ਮੜੀਆਂ ਮੁਹੱਲਾ ਨੂਪੁਰ ਕਾਲੇ ਥਾਣਾ ਛੇਹਰਟਾ ਜਿਲ੍ਹਾ ਅਮ੍ਰਿੰਤਸਰ ਕਮਿਸ਼ਨਰੇਟ ਅਤੇ 6. ਸਤਿੰਦਰ ਸਿੰਘ ਉਰ ਸੰਨੀ ਪੁੱਤਰ ਚਮਕੌਰ ਸਿੰਘ ਵਾਸੀ ਬਾਬਾ ਫਰੀਦ ਨਗਰ ਪਿੰਡ ਕਾਲੇ ਥਾਣਾ ਛੇਹਰਟਾ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ ਦਾ ਗੈਂਗ ਬਣਿਆ ਹੋਇਆ ਹੈ ਅਤੇ ਇਹ ਹਾਈਵੇ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰ ਦੇ ਹਨ ਜੇ ਥਾਣਾ ਆਦਮਪੁਰ ਵਾਲੀ ਵਾਰਦਾਤਾਂ ਇਹਨਾ ਵਿਅਕਤੀਆਂ ਨੇ ਕੀਤੀਆਂ ਹਨ ਜਿਹਨਾ ਨੂੰ ਮੁਕਦਮਾ ਵਿੱਚ ਨਾਮਜਦ ਕੀਤਾ ਗਿਆਹੈ। ਜੋ ਜਾਣਕਾਰੀ ਮਿਲਣ ਤੇ ਇਹਨਾ ਪਾਸੇ ਖੇਹ ਕੀਤੀ ਗੱਡੀ ਬਰੀਜਾ ਕਾਰ ਨੰਬਰੀ PB08 CU 0082 ਕਰਤਾਰਪੁਰ/ਅੰਮ੍ਰਿਤਸਰ ਹਾਈਵੇ ਤੋਂ ਬ੍ਰਾਮਦ ਕੀਤੀ ਗਈ। ਚਾਰ ਦੋਸ਼ੀਆਨ ਸਤਨਾਮ ਸਿੰਘ ਉਰਫ ਸ਼ਾਮੂ, ਸਤਿੰਦਰ ਸਿੰਘ ਉਰਫ ਸੋਨੀ, ਸ਼ਿਵਾ ਅਤੇ ਰਾਹੁਲ ਉਕਤਾਨ ਨੂੰ ਅੰਮ੍ਰਿਤਸਰ ਤੇ ਜਿਲ੍ਹਾ ਜਲੰਧਰ-ਦਿਹਾਤੀ ਪੁਲਿਸ ਨੇ ਮਿਤੀ 09-01-2024 ਨੂੰ ਗ੍ਰਿਫਤਾਰ ਕਰ ਲਿਆਹੈ। ਗ੍ਰਿਫਤਾਰੀ ਦੌਰਾਨ ਸਤਨਾਮ ਸਿੰਘ ਉਰਫ ਸ਼ਾਮੂ ਉਕਤ ਪਾਸੋਂ ਇਕ ਪਿਸਤੌਲ .32 ਬੋਰ ਸਮੇਤ ਮੈਗਜ਼ੀਨ ਅਤੇ 02 ਰੋਂਦ ਜਿੰਦਾ ਬ੍ਰਾਮਦ ਕੀਤੇ ਗਏ। ਰਾਹੁਲ ਉਰਫ ਚੂਹਾ ਉਕਤ ਪਾਸੋਂ ਇੱਕ ਮੈਗਜ਼ੀਨ .32 ਬੋਰ ਅਤੇ 02 ਰੋਂਦ .32 ਬੋਰ ਜਿੰਦਾ ਬ੍ਰਾਮਦ ਕੀ ਤੇ ਗਏ। ਸਿਵਾ ਉਕਤ ਪਾਸੋਂ ਇੱਕ ਮੈਗਜ਼ੀਨ .32 ਬੋਰ ਅਤੇ 02 ਰੋਂਦ .32 ਬੇਰ ਜਿੰਦਾ ਬ੍ਰਾਮਦ ਕੀਤੇ ਗਏ ਅਤੇ ਸਤਿੰਦਰ ਸਿੰਘ ਉਰਫ ਸੰਨੀ ਉਕਤ ਪਾਸੋਂ ਇੱਕ ਮੈਗਜ਼ੀਨ 32 ਬੋਰ ਅਤੇ 01 ਰੌਂਦ .32 ਬੋਰ ਜਿੰਦਾ ਬ੍ਰਾਮਦ ਕੀਤੇ ਗਏ ਹਨ। ਉਕਤਦੇਨਾ ਮੁਕਦਮਿਆ ਵਿੱਚ 02 ਕਾਰਾਂ ਬਰੀਜਾ ਨੰਬਰ PB-08-DX-1122 (ਖੋਹ ਸ਼ੁਦਾ) ਅਤੇ PB-08-CU-0082 (ਚਾਹੀਦਾ) ਬ੍ਰਾਮਦ ਕੀਤੀਆਂ ਗਈਆ। ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਮਿਤੀ 09-01-2024 ਨੂੰ ਉਕਤ 06 ਦੋਸ਼ੀਆਂ ਨੇ ਜਿਸ ਬਰੀਜਾ ਕਾਰ ਨੰਬਰ PB-08-CU-0082 ਨਾਲ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਇਹ ਗੱਡੀ ਅੰਕੁਸ ਡੇਗਰਾ ਪੁੱਤਰ ਨਰਿੰਦਰ ਕੁਮਾਰ ਡੋਗਰਾ ਵਾਸੀ ਮਕਾਨ ਨੰਬਰ 67 ਤੋਪ ਖਾਨਾ ਬਜਾਰ ਜਲੰਧਰ ਕੈਂਟ ਪਾਸੇ ਮਿਤੀ 04/05-01-2024 ਦੀ ਦਰਮਿਆਨੀ ਰਾਤ ਨੂੰ ਬੀ.ਐਸ.ਐਫ ਚੌਂਕ ਨੇੜਿਅ ਓਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਦੇ ਬਾਹਰੇ ਚੋਰੀ ਹੋਈ ਸੀ ਜਿਸ ਸਬੰਧੀ ਥਾਣਾ ਨਵੀਂ ਬਾਰਾਦਰੀ ਵਿੱਚ ਮਕੱਦਮਾਂਨੰਬਰ 02 ਮਿਤੀ 05-01-2024 ਜੁਰਮ 379 ਭ.ਦ ਥਾਣਾ ਨਵੀਂ ਬਾਰਾਦਰੀ ਜਿਲ੍ਹਾ ਜਲੰਧਰ ਕੋਮਿਸ਼ਨਰੇਟ ਦਰਜ ਰਜਿਸਟਰ ਹੈ। ਜੇ ਇਹ ਵਾਰਦਾਤ ਅਜੇ ਪਾਲ ਸਿੰਘ ਉਰਫ ਅਜੇ ਉਰਫ ਰਾਜਾ ਅੰਬਰਸਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਲਹੌਰੀਮਲ ਥਾਣਾ ਘਰਿੰਡਾ ਜਿਲ੍ਹਾ ਅਮ੍ਰਿਤਸਰ ਅਤੇ ਰਾਹੁਲ ਗਿੱਲ ਪੁੱਤਰ ਅਸੋਕ ਕੁਮਾਰ ਵਾਸੀ ਗੜਵਾਲੀ ਗੇਟ ਥਾਣਾ ਡਵੀਜ਼ਨ ਨੰਬਰ ਸੀ ਜਿਲ੍ਹਾ ਅਮ੍ਰਿਤਸਰ ਕਮਿਸ਼ਨਰੇਟ ਨੇ ਮਿਲਕੇ ਕੀਤੀ ਸੀ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਦੋਰਾਨੇ ਰਿਮਾਂਡ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਗ੍ਰਿਫਤਾਰ ਦੋਸ਼ੀ:-

1. ਸਤਨਾਮ ਸਿੰਘ ਉਰਫ ਸ਼ਾਮ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 02 ਗੋਪੀ ਚੀਮਾ ਭਵਨ ਬਾਬਾ ਫਰੀਦ ਕਲੇਨੀ ਪਿੰਡ ਕਾਲੇ ਬਾਣਾ ਛੇਹਰਟਾ ਜਿਲਾ ਅਮ੍ਰਿਤਸਰ ਕਮਿਸ਼ਨਰੇਟ ਖਿਲਾਫ ਦਰਜ ਮੁਕੱਦਮੇ ਮੁਕੱਦਮਾਂਨੰਬਰ 168 ਮਿਤੀ 28-07-2021 ਜੁਰਮ 379, 34 ਭ.ਦ ਥਾਣਾ ਕੈਂਟੋਨਮੈਂਟ ਜਿਲਾ ਅਮ੍ਰਿਤਸਰ।

ਮੁਕੱਦਮਾਂ ਨੰਬਰ 208 ਮਿਤੀ 07-08-2021 ਜੁਰਮ 379-ਬੀ-, 411,34 ਭ.ਦ ਥਾਣਾ ਮਕਬੂਲਪੁਰਾ ਜਿਲਾ ਅਮ੍ਰਿਤਸਰ।

2. ਸਤਿੰਦਰ ਸਿੰਘ ਉਰਫ ਸੰਨੀ ਪੁੱਤਰ ਚਮਕੌਰ ਸਿੰਘ ਵਾਸੀ ਬਾਬਾ ਫਰੀਦ ਨਗਰ ਪਿੰਡ ਕਾਲੇ ਥਾਣਾ ਛੇਹਰਟਾ ਜਿਲਾ ਅਮ੍ਰਿਤਸਰ ਕਮਿਸ਼ਨਰੇਟ ਖਿਲਾਫ ਦਰਜ ਮੁਕੱਦਮੇਂ

ਮੁਕੱਦਮਾਂਨੰਬਰ 170 ਮਿਤੀ 11-10-2023 ਜੁਰਮ 382 ਭ.ਦ ਥਾਣਾ ਛੇਹਰਟਾ ਜਿਲਾ ਅਮ੍ਰਿਤਸਰ।

ਮੁਕੱਦਮਾਂ ਨੰਬਰ 55 ਮਿਤੀ 30-10-2023 ਜੁਰਮ 107, 151 ਸੀ.ਆਰ.ਪੀ.ਸੀ ਥਾਣਾ ਛੇਹਰਟਾ ਜਿਲਾ ਸਥਿਤੀਸਾਸ.

3. ਸਿਵਾ ਪੁੱਤਰ ਬਲਵਿੰਦਰ ਸਿੰਘ ਵਾਸੀਪਿੰਡ ਠੱਠੀ ਮੁਹਲਾ ਜਿਲਾ ਅਮ੍ਰਿਤਸਰ ਕਮਿਸ਼ਨਰੇਟ।

4. ਰਾਹੁਲ ਉਰਵ ਚੂਹਾ ਪੁੱਤਰ ਮਲਕੀਤ ਸਿੰਘ ਵਾਸੀ ਨੇੜੇ ਮੜੀਆਂ ਮੁਹੱਲਾ ਘੱਨ ਪੁਰ ਕਾਲੇ ਥਾਣਾ ਛੇਹਰਟਾ ਜਿਲ ਅਮ੍ਰਿਤਸਰ

ਕਮਿਸ਼ਨਰੇਟ।

ਕੁੱਲਬ੍ਰਾਮਦਗੀ:

1. 02 ਕਾਰਾਂ ਮਾਰਕ ਬਰੀਜਾ

2. PB-08-DX-1122 (ਪੇਠ ਮੁਰਾ)

3. PB-08-CU-0082 (ਉੜਮੁੜ)

4. ਇੱਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਸਮੇਤ 02 ਰੋਂਦ ਜਿੰਦਾ

5. 04 ਮੇਵਾਚੇਤ ਚਿਮਟਲ.32 ਸੇਵ

6. 07 ਗੇਂਦ 32 ਬੋਰ ਜਿੰਦਾ

ਟ੍ਰੇਸਮੁਕੱਦਮੇਂ:

1. ਮੁਕੱਦਮਾਂ ਨੰਬਰ 02 ਮਿਤੀ 05-01-2024 ਜੁਰਮ 379 ਭ.ਦ ਥਾਣਾ ਨਵੀਂ ਬਾਰਾਦਰੀ ਜਿਲਾ ਕਮਿਸ਼ਨਰੇਟ ਜਲੰਧਰ

2. ਭੂਰਭੀ ਘਰ 05 ਭਾਦੀ 09-01-2024 ਸਬ 379-ਵੀ, 25-27-54-59 ਮੋਟ ਘਾਟਾ ਭਰਬਪੁਰ।

3. ਭੂਰਵੇਰਘਰ 06 BHD 09-01-2024 ਸੰਭ 379-V-GI, 307, 34 . 25-27-54-59 ਅਸਲਾਐਕਟਥਾਣਾਅਦਮਪੁਰ।

error: Content is protected !!