ਸੰਗਰੂਰ (ਜੋਗਿੰਦਰ ਕੈਂਥ ਲਹਿਰੀ / ਬਲਵਿੰਦਰ ਬਾਲੀ) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਸਜ਼ਾਇਆ ਗਿਆ ਪਿੰਡ ਧੂਰਾ ਵਿਖੇ ਨੰਗਰ ਨਿਵਾਸੀਆਂ ਵੱਲੋਂ ਅਤੇ ਸਹਿਯੋਗ। ਭਾਈ ਜਤਿੰਦਰ ਸਿੰਘ ਔਲਖ ਭਾਈ ਸੁਖਵੀਰ ਸਿੰਘ ਔਲਖ,,,,, ਸੁਰਜੀਤ ਸਿੰਘ ਔਲਖ।,, ਗੁਰਬਚਨ ਸਿੰਘ ਔਲਖ। ਭਾਈ ਗੋਲਡੀ ਸਿੰਘ ਬਾਬਾ ਕਰਨੈਲ ਸਿੰਘ ਜੀ ਸੇਵਾ ਦਾਰ ਵੀਰ ਸੋਨੂੰ ਤਰਸੇਮ ਸਿੰਘ, ਭਾਈ ਦਰਸ਼ਨ ਸਿੰਘ ਜੀ ਅਤੇ ਹੋਰ ਸਾਰੇ। ਹਾਜ਼ਰੀ ਭਰੀ ਭਾਈ ਹਰਪਾਲ ਸਿੰਘ ਭੋਜੋਵਾਲੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਰਘਵੀਰ ਸਿੰਘ ਘਰਾਚੋ ਵਾਲੇ ਗੁਰਦੁਆਰਾ ਸਿੰਘ ਸਭਾ ਪਿੰਡ ਧੂਰਾ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੱੜਦੀਆ ਕਲਾ ਰੱਖਣ ਜੀ।