ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 36570 ਮਿ.ਲੀ, ਨਜਾਇਜ ਸ਼ਰਾਬ ਅਤੇ 40 ਕਿੱਲੋ ਲਾਹਣ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਮਹਿਤਪੁਰ (ਪਰਮਜੀਤ ਪੰਮਾ/ਲਵਜੀਤ)  ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ…

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲੀਸ ਪਾਰਟੀ ਵੱਲੋਂ ਲੋਹੀਆਂ ਸ਼ਹਿਰ ਵਿੱਚ ਕਾਫੀ ਦਿਨਾ ਤੋ ਲਗਾਤਾਰ ਚੋਰੀਆ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 01 ਚੋਰ ਨੂੰ ਮਿਤੀ 07.04.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੀ ਬਿਜਲੀ ਦੀ ਤਾਰ ਕਰੀਬ 300 ਗਜ ਅਤੇ 01 ਗੈਸ ਸਿਲੰਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆਂ (ਵਿਵੇਕ/ਗੁਰਪ੍ਰੀਤ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ- ਦਿਹਾਤੀ ਜੀ ਦੇ…

ਜਿਲਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ ਦੋ ਵਿਅਕਤੀਆ ਨੂੰ ਸਮੇਤ ਫੀਅਟ ਗੱਡੀ ਨੰਬਰੀ DL7CK-7577 ਦੇ ਕਾਬੂ ਕਰਕੇ ਉਹਨਾ ਪਾਸੋ 115 ਨਸ਼ੀਲੀਆ ਗੋਲੀਆ ਖੁੱਲੀਆ ਅਤੇ 50 ਗ੍ਰਾਮ ਨਸ਼ੀਲਾ ਪਦਾਰਥ ਸਮੇਤ 4500/- ਰੁਪਏ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ…

ਜਿਲ੍ਹਾ ਜਲੰਧਰ ਦਿਹਾਤੀ ਦੇ ਪੀ.ਓ ਸਟਾਫ ਦੀ ਪੁਲਿਸ ਵਲੋਂ 02 ਪੀ.ਓਜ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ

ਜਲੰਧਰ ਦਿਹਾਤੀ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ…

ਜਿਲ੍ਹਾ ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ 270 ਗ੍ਰਾਮ ਹੈਰੋਇਨ ਸਮੇਤ 01ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ

 ਜਲੰਧਰ ਦਿਹਾਤੀ ਕਰਾਈਮ ਬ੍ਰਾਂਚ (ਪਰਮਜੀਤ ਪੰਮਾ/ਲਵਜੀਤ) ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ…

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਅਤੇ ਸੀ.ਆਈ.ਏ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 02 ਡਰੰਮ ਅਤੇ 02 ਤਰਪਾਲਾ ਵਿੱਚੋ 700 ਕਿੱਲੋਗ੍ਰਾਮ ਲਾਹਣ ਨਜਾਇਜ ਅਤੇ ਸ਼ਰਾਬ ਨਜਾਇਜ ਵਜਨੀ 45,000 ਮਿ.ਲੀ. ਬ੍ਰਾਮਦ ਕਰਨ ਸਫਲਤਾ ਹਾਸਲ ਕੀਤੀ ।

ਜਲੰਧਰ ਦਿਹਾਤੀ ਬਿਲਗਾ (ਵਿਵੇਕ/ਗੁਰਪ੍ਰੀਤ)  ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ…

ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਖਰਾਬ ਹੋਈਆਂ ਕਣਕਾਂ ਦਾ ਜਾਇਜਾ ਲਿਆ

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ/ਗੁਰਦੀਪ ਸਿਮਰ)  ਸ਼ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅੱਜ…

ਵਿਰੋਧੀ ਧਿਰ ਦੀ ਅਵਾਜ ਦੱਬਣਾ ਚਾਹੁੰਦੀ ਹੈ ਮੋਦੀ ਸਰਕਾਰ : ਰੋਕੀ ਬਾਸਲ.ਗੁਰਦੀਪ ਘਰਾਚੋ

ਭਵਾਨੀਗੜ (ਕ੍ਰਿਸ਼ਨ ਚੌਹਾਨ) ਕੇਦਰ ਦੀ ਮੋਦੀ ਸਰਕਾਰ ਲੋਕਤੰਤਰ ਦਾ ਕਤਲ ਕਰਕੇ ਵਿਰੋਧੀ ਧਿਰਾ ਦੀ ਅਵਾਜ ਨੂੰ…

ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ਤੇ ਸਥਿਤ ਸਤਵੰਤ ਐਗਰੋ ਇੰਡਸਟਰੀ ਨੇੜੇ ਟਰਾਂਸਫਾਰਮਰ ਵਿੱਚ ਜ਼ੋਰਦਾਰ ਧਮਾਕਾ

ਭਵਾਨੀਗੜ੍ਹ(ਗੁਰਦੀਪ ਸਿੰਘ) ਅੱਜ ਇੱਥੇ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ਤੇ ਸਥਿਤ ਸਤਵੰਤ ਐਗਰੋ ਇੰਡਸਟਰੀ ਨੇੜੇ ਟਰਾਂਸਫਾਰਮਰ ਦੇ ਹੋਏ…

ਪਿੰਡ ਘਾਬਦਾ ਦੇ ਸਰਕਾਰੀ ਸਕੂਲ ਚ ਇੱਕ ਫੈਕਟਰੀ ਮਾਲਕ ਨੇ ਵਾਟਰ ਕੂਲਰ ਕੀਤਾ ਦਾਨ।

ਭਵਾਨੀਗੜ  (ਕ੍ਰਿਸ਼ਨ ਚੌਹਾਨ) ਨੇੜਲੇ ਪਿੰਡ ਘਾਬਦਾ ਦੇ ਸਰਕਾਰੀ ਸਿਨੀਅਰ ਸਕੈਡੰਰੀ ਚ ਸੰਗਰੂਰ ਐਗਰੋ ਲਿਮਿਟਡ ਫੈਕਟਰੀ ਦੇ…

error: Content is protected !!