ਪਿੰਡ ਘਾਬਦਾ ਦੇ ਸਰਕਾਰੀ ਸਕੂਲ ਚ ਇੱਕ ਫੈਕਟਰੀ ਮਾਲਕ ਨੇ ਵਾਟਰ ਕੂਲਰ ਕੀਤਾ ਦਾਨ।

ਭਵਾਨੀਗੜ  (ਕ੍ਰਿਸ਼ਨ ਚੌਹਾਨ)
ਨੇੜਲੇ ਪਿੰਡ ਘਾਬਦਾ ਦੇ ਸਰਕਾਰੀ ਸਿਨੀਅਰ ਸਕੈਡੰਰੀ ਚ ਸੰਗਰੂਰ ਐਗਰੋ ਲਿਮਿਟਡ ਫੈਕਟਰੀ ਦੇ ਐਮ ਡੀ ਦੀਪਕ ਜਿੰਦਲ ਅਤੇ ਐਗਰੋ ਦੇ ਡਰਾਇਕੈਟਰ ਪੰਕਜ ਗਰਗ ਵੱਲੋਂ ਵਾਟਰ ਕੂਲਰ ਦਾਨ ਕੀਤਾ ਗਿਆ। ਇਸ ਮੋਕੇ ਦੀਪਕ ਜਿੰਦਲ ਨੇ ਦੱਸਿਆ ਕਿ ਗਰਮੀ ਦਾ ਮੋਸ਼ਮ ਸੁਰੂ ਹੋ ਗਿਆ ਗਰਮੀਆਂ ਦੇ ਮੋਸ਼ਮ ਨੂੰ ਵੇਖਦੇ ਹੋਏ ਇੰਨ੍ਹਾਂ ਛੋਟੇ ਬੱਚਿਆਂ ਦੇ ਲਈ ਵਾਟਰ ਕੂਲਰ ਲੱਗਵਾਇਆ ਗਿਆ ਹੈ ਤਾਂ ਗਰਮੀਆਂ ਚ ਸਕੂਲੀ ਬੱਚੇ ਅਤੇ ਸਕੂਲ ਸਟਾਫ ਠੰਡਾ ਸਾਫ ਸੁਥਰਾ ਪਾਣੀ ਪੀ ਸਕਣ।ਇਸ ਮੋਕੇ ਸਕੂਲ ਪਿ੍ੰਸੀਪਲ ਦਿਲਦੀਪ ਕੋੌਰ ਅਤੇ ਸਕੂਲ ਸਟਾਫ ਨੇ ਦੀਪਕ ਜਿੰਦਲ ਅਤੇ ਪੰਕਜ ਗਰਗ ਦਾ ਧੰਨਵਾਦ ਕੀਤਾ ।ਇਸ ਓਮੀਦ ਪਰਓਪਕਾਰੀ ਯੂਥ ਕਲੱਬ ਦੇ ਪਰਧਾਨ ਹਰਮੇਲ ਸਿੰਘ, ਕਰਮਜੀਤ ਮੀਤ ਪ੍ਰਧਾਨ,ਡੀ ਸੀ ਸਿੰਘ ਖਜ਼ਨਚੀ,ਮੱਖਣ ਸਿੰਘ ਸੈਕਟਰੀ,ਗੁਰਜੰਟ ਸਿੰਘ,ਧਰਮਿੰਦਰ ਸਿੰਘ ਦੁੱਲਟ ਮੀਤ ਪ੍ਰਧਾਨ ਬੀ ਜੇ ਪੀ, ਸਰਪੰਚ,ਗੁਰਮੀਤ ਸਿੰਘ,ਤਾਰੀ ਸਿੰਘ ਮੈਬਰ,ਬਲਦੇਵ ਸਿੰਘ ਆਦਿ ਹਾਜਰ ਸਨ।

error: Content is protected !!