ਲੜਕਾ ਦੀਪਕ ਉਮਰ ਤਕਰੀਬਨ 16, 17 ਸਾਲ ਕੱਲ੍ਹ ਸ਼ਾਮ ਦਾ ਘਰ ਤੋਂ ਲਾਪਤਾ ਹੈ

ਜਲੰਧਰ ਕੈਂਟ ਫੋਲੜੀਵਾਲ ( rhrpnews ) ਇਹ ਲੜਕਾ ਦੀਪਕ ਉਮਰ ਤਕਰੀਬਨ 16, 17 ਸਾਲ ਕੱਲ੍ਹ ਸ਼ਾਮ ਦਾ ਘਰ ਤੋਂ ਲਾਪਤਾ ਹੈ ( 19 ਤਰੀਕ ਦਿਨ ਸ਼ਨੀਵਾਰ ) ਇਹ ਲੜਕਾ ਮੰਦਬੁੱਧੀ ਹੈ ਕੱਲ੍ਹ ਸ਼ਾਮ ਤਕਰੀਬਨ 5 , 6 ਵਜੇ ਪਿੰਡ ਫੋਲੜੀਵਾਲ ਜਲੰਧਰ ਕੈਂਟ ਤੋਂ ਲਾਪਤਾ ਹੋਇਆ ਹੈ ਜਿਸ ਕਿਸੇ ਨੂੰ ਵੀ ਇਹ ਲੜਕਾ ਕਿਤੇ ਵੀ ਦਿਖਾਈ ਦਵੇ ਉਹ ਇਸ ਨੰਬਰ ਤੇ ਸੰਪਰਕ ਕਰਨਾ ਜੀ 9876524072
8146006943 ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ।

error: Content is protected !!