ਭਾਰੀ ਮਾਤਰਾ ‘ਚ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਬਰਾਮਦ

ਜਲੰਧਰ (ਪਰਮਜੀਤ ਪਮਮਾ/ਵਿਵੇਕ/ਅਜੇ)
ਐਕਸਾਈਜ਼ ਵਿਭਾਗ ਵਲੋਂ ਪੁਲਿਸ ਦੀ ਮਦਦ ਨਾਲ ਪਿੰਡ ਨਾਗਰਾ ‘ਚ ਛਾਪੇਮਾਰੀ ਕਰਕੇ ਭਾਰੀ ਮਾਤਰਾ ‘ਚ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਬਰਾਮਦ ਕੀਤੇ ਹਨ। ਐੱਸਡੀਐਮ ਜੈ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨਾਗਰਾ ਨਜ਼ਦੀਕ ਪੈਂਦੇ ਸ਼ਿਵ ਨਗਰ ਸਥਿਤ ਘਰ ‘ਚ ਨਕਲੀ ਸ਼ਰਾਬ ਬਣਦੀ ਅਤੇ ਵਿਕਦੀ ਹੈ। ਬੇਸ਼ੱਕ ਘਰਾਂ ਨੂੰ ਜਿੰਦਰੇ ਲੱਗੇ ਹੋਏ ਸਨ। ਪਰ ਉਨ੍ਹਾਂ ਵੱਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਜਿੰਦਰੇ ਤੋਡ ਕੇ ਘਰਾਂ ਦੀ ਤਲਾਸ਼ੀ ਲਈ ਤਾਂ ਉਥੋਂ ਇੱਕ ਘਰ ਵਿੱਚੋਂ ਸ਼ਰਾਬ ਦੇ ਢੁੱਕਣਾ ਦੀਆਂ ਛੇ ਬੋਰੀਆਂ ਬਰਾਮਦ ਹੋਈਆਂ ਜਦਕਿ ਕਿਸੇ ਵੀ ਵਿਅਕਤੀ ਦੀ ਗਿ੍ਫ਼ਤਾਰ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਹੈ ਕਿ ਗਾਂਧੀ ਕੈਂਪ ‘ਚ ਰਹਿਣ ਵਾਲੇ ਵਿਅਕਤੀ ਵੱਲੋਂ ਪਿੰਡ ਨਾਗਰਾ ਦੇ ਨਾਲ ਲੱਗਦੇ ਸ਼ਿਵ ਨਗਰ ‘ਚ ਨਕਲੀ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

8 thoughts on “ਭਾਰੀ ਮਾਤਰਾ ‘ਚ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਬਰਾਮਦ

  1. You could certainly see your expertise in the work you write. The world hopes for even more passionate writers like you who are not afraid to say how they believe. Always go after your heart.

  2. Thanks for the guidelines shared using your blog. Something else I would like to mention is that weight loss is not information on going on a dietary fads and trying to get rid of as much weight as possible in a couple of days. The most effective way to lose weight naturally is by getting it little by little and following some basic suggestions which can help you to make the most from the attempt to shed weight. You may be aware and be following some of these tips, nonetheless reinforcing awareness never hurts.

  3. I have observed that online degree is getting well-liked because obtaining your degree online has become a popular method for many people. A huge number of people have not had a possibility to attend a normal college or university nevertheless seek the elevated earning possibilities and career advancement that a Bachelors Degree provides. Still other people might have a qualification in one course but would choose to pursue one thing they now develop an interest in.

  4. This design is steller! You definitely know how to keep a reader entertained. Between your wit and your videos, I was almost moved to start my own blog (well, almost…HaHa!) Great job. I really enjoyed what you had to say, and more than that, how you presented it. Too cool!

  5. Thanks for your useful post. In recent times, I have come to be able to understand that the actual symptoms of mesothelioma cancer are caused by the build up connected fluid regarding the lining of the lung and the torso cavity. The condition may start from the chest region and propagate to other parts of the body. Other symptoms of pleural mesothelioma cancer include fat reduction, severe deep breathing trouble, throwing up, difficulty swallowing, and inflammation of the neck and face areas. It really should be noted that some people having the disease do not experience any kind of serious signs at all.

Leave a Reply

Your email address will not be published. Required fields are marked *

error: Content is protected !!