ਕੋਟ ਰਾਮ ਦਾਸ ਦੀਆਂ ਗਲੀਆਂ ਦਾ ਕੀਤਾ ਉਦਘਾਟਨ

ਜਲੰਧਰ (ਬਲਜਿੰਦਰ ਕੂਮਾਰ/ਭਗਵਾਨ ਦਾਸ)
ਹਲਕਾ ਵਿਧਾਇਕ ਰਜਿੰਦਰ ਬੇਰੀ ਵੱਲੋਂ ਵਾਰਡ ਨੰ-7 ਕੋਟ ਰਾਮ ਦਾਸ ਦੀਆਂ ਗਲੀਆਂ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਪਰਵੀਨ ਪਹਿਲਵਾਨ ਪ੍ਰਧਾਨ ਯੂਥ ਕਾਂਗਰਸ ਹਲਕਾ ਜਲੰਧਰ ਸੈਂਟਰਲ ‘ਤੇ ਮੁਹੱਲੇ ਦੇ ਪਤਵੰਤੇ ਸੱਜਣ ਹਾਜਰ ਸਨ। ਵਿਧਾਇਕ ਰਜਿੰਦਰ ਬੇਰੀ ਕਿਹਾ ਵਾਰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਗੇ।
ਪਰਵੀਨ ਪਹਿਲਵਾਨ ਕਿਹਾ ਇਨ੍ਹਾਂ ਗਲੀਆਂ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਸਨ। ਜੋ ਕਈ ਸਾਲਾਂ ਤੋੰ ਇਲਾਕਾ ਨਿਵਾਸੀਆਂ ਦੀ ਮੁੱਖ ਮੰਗ ਸੀ, ਇਹ ਕੰਮ ਵਿਧਾਇਕ ਰਾਜਿੰਦਰ ਬੇਰੀ ਦੀ ਬਦੌਲਤ ਪੂਰੀ ਕਰ ਰਹੇ ਹਾਂ, ‘ਤੇ ਜੋ ਕੰਮ ਪੈਂਡਿੰਗ ਹਨ ਉਨ੍ਹਾਂ ਨੂੰ ਵੀ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਕਾਸ਼ੀ ਰਾਮ, ਪਰਮਜੀਤ, ਕੈਪਟਨ ਲਖਵਿੰਦਰ ਸਿੰਘ, ਅਰੁਣ ਸਚਦੇਵਾ, ਸੁਖਵਿੰਦਰ, ਰਾਹੁਲ ਦੇਵ, ਕੁਲਵਿੰਦਰ, ਕੁਲਵੀਰ ਸਿੰਘ, ਹਰਮਨ ਦੁੱਗਲ ਅਦਿ ਹਾਜ਼ਰ ਸਨ।

4 thoughts on “ਕੋਟ ਰਾਮ ਦਾਸ ਦੀਆਂ ਗਲੀਆਂ ਦਾ ਕੀਤਾ ਉਦਘਾਟਨ

  1. I don’t think the title of your article matches the content lol. Just kidding, mainly because I had some doubts after reading the article.

Leave a Reply

Your email address will not be published. Required fields are marked *

error: Content is protected !!