ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਦੀ ਖੁਸ਼ੀ ਵਿੱਚ ਲੱਡੂ ਵੰਡੇ – ਨਾਫਰੀਆ

ਭਵਾਨੀਗੜ੍ਹ (ਸਵਰਨ ਜਲਾਣ) ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਬੰਧਨ ਦੀ ਖੁਸ਼ੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ੍ ਹੰਸ ਰਾਜ ਨਾਫਰੀਆ ਅਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਾਈ ਹੈਪੀ ਰੰਧਾਵਾ ਜੀ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ । ਇਸ ਮੌਕੇ :- ਅਰਸ਼ ਡੀਜੇ ਤੇ, ਕਰਮਜੀਤ ਪੇਂਟਰ, ਰਣਜੀਤ ਸਿੰਘ ਬਾਬਾ, ਸੁਖਪ੍ਰੀਤ ਸਿੰਘ, ਸ੍ ਮੋਹਿਤ ਨਾਫਰੀਆ, ਹਰਮਨ ਸਿੰਘ, ਅਰਸ਼ਦੀਪ ਸਿੰਘ, ਬਿੰਦਰ ਸਿੰਘ, ਹਾਕਮ ਸਿੰਘ, ਰਾਜਾ ਪੇਂਟਰ ਆਦਿ।

Leave a Reply

Your email address will not be published. Required fields are marked *

error: Content is protected !!