ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 12 ਨਸ਼ੀਲੇ ਟੀਕੇ ਤੇ 12 ਨਸ਼ੀਲੀਆਂ ਸ਼ੀਸ਼ੀਆ ਸਮੇਤ 01 ਔਰਤ ਕਾਬੂ 

ਮਹਿਤਪੁਰ – (ਲਵਜੀਤ/ਕੂਨਾਲ ਤੇਜੀ/ਜਸਕੀਰਤ ਰਾਜਾ)
ਸ੍ਰੀ ਨਵੀਨ ਸਿੰਗਲਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਦਵਿੰਦਰ ਸਿੰਘ ਪੀਪੀਐਸ ਉੱਪ ਪੁਲਿਸ ਕਪਤਾਨ ਸਬ -ਡਵੀਜਨ ਸਾਹਕੋਟ ਜੀ ਦੀ ਅਗਵਾਈ ਹੇਠ ਇੰਸ: ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਏਐਸਆਈ ਸਤਪਾਲ ਸਿੰਘ ਦੀ ਪੁਲਿਸ ਪਾਰਟੀ ਵੱਲ ਦੋਰਾਨੇ ਗਸ਼ਤ ਨਜਦੀਕ ਪਿੰਡ ਗੋਸੂਵਾਲ 01 ਔਰਤ ਪਾਸੋ 12 ਨਸ਼ੀਲੇ ਟੀਕੇ ਤੇ 12 ਨਸ਼ੀਲੀਆਂ ਸ਼ੀਸ਼ੀਆ ਬਿਨਾ ਲੈਵਲ ਬ੍ਰਾਮਦ ਕਰਨ ਚ ਸਫਲਤਾ ਪ੍ਰਾਪਤ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਇੰਸ: ਲਖਵੀਰ ਸਿੰਘ ਮੁੱਖ ਅਫਸਰ ਥਾਣਾ ਸੂਵਾਲ ਟਿੱਬਾ ਤੋਂ ਏਐਸਆਈ ਸਤਪਾਲ ਸਿੰਘ ਥਾਣਾ ਮਹਿਤਪੁਰ ਨੇ ਲਛਮੀ ਪੁੱਤਰੀ ਹੁਕਮ ਸਿੰਘ ਵਾਸੀ ਗੋਸੂਵਾਲ ਥਾਣਾ ਮਹਿਤਪੁਰ ਨੂੰ ਕਾਬੂ ਕਰਕੇ ਉਸ ਪਾਸੋਂ 12 ਨਸ਼ੀਲੇ ਟੀਕੇ ਤੇ 12 ਨਸ਼ੀਲੀਆਂ ਸ਼ੀਸ਼ੀਆ ਬਿਨਾ ਲੈਵਲ ਬ੍ਰਾਮਦ ਕਰਕੇ ਮੁਕੱਦਮਾ ਨੰ. 83 ਮਿਤੀ 08.06.2027 ਅ/ਧ 22-61-85 NDPS ACT ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਜਿਸਦੇ ਖਿਲਾਫ ਪਹਿਲਾ ਵੀ ਥਾਣਾ ਮਹਿਤਪੁਰ ਵਿੱਚ NDPS ACT ਦੇ 07 ਮੁੱਕਦਮੇ ਦਰਜ ਰਜਿਸਟਰ ਹਨ
ਬਾਮਦਗੀ : – 1. ਲਛਮੀ ਪੁੱਤਰੀ ਹੁਕਮ ਸਿੰਘ ਵਾਸੀ ਗੋਲੂਵਾਲ ਥਾਣਾ ਮਹਿਤਪੁਰ -12 ਨਸ਼ੀਲੇ ਟੀਕੇ ਤੇ 12 ਨਸ਼ੀਲੀਆਂ ਸ਼ੀਸ਼ੀਆ

2 thoughts on “ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 12 ਨਸ਼ੀਲੇ ਟੀਕੇ ਤੇ 12 ਨਸ਼ੀਲੀਆਂ ਸ਼ੀਸ਼ੀਆ ਸਮੇਤ 01 ਔਰਤ ਕਾਬੂ 

Leave a Reply

Your email address will not be published. Required fields are marked *