ਸੰਗਰੂਰ 3 ਜੂਨ ਸਵਰਨ ਜਲਾਨ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਵਲੋਂ ਸੰਗਰੂਰ ਦੇ ਗੁਰਪਿਆਰ ਸਿੰਘ, ਬਲਵੀਰ ਸਿੰਘ ਅਤੇ ਹਰਕਮਲ ਚਹਿਲ ਨੂੰ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੰਜਾਬ ਕੋਆਰਡੀਨੇਟਰ ਲਗਾਉਣ ਤੇ ਆਪ ਵਲੰਟੀਅਰ ਮਨਦੀਪ ਸਿੰਘ, ਮਨਿੰਦਰਜੀਤ ਸਿੰਘ ਜਲਾਨ, ਸਲੀਮ ਖਾਨ ਜਲਾਨ, ਸਵਰਨ ਜਲਾਣ ਅਤੇ ਸਮੁੱਚੀ ਆਪ ਵਲੰਟੀਅਰ ਟੀਮ ਸੰਗਰੂਰ ਵੱਲੋਂ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਦਾ ਕੋਟਿਨ ਕੋਟ ਧੰਨਵਾਦ
Thanks for sharing. I read many of your blog posts, cool, your blog is very good. https://www.binance.com/ph/join?ref=V3MG69RO