ਦੱਸਵੀ ਕਲਾਸ ਵਿੱਚ 100% ਨੰਬਰ ਪ੍ਰਾਪਤ ਕਰਨ ਵਾਲੀਆਂ ਵਿੱਦਿਆਰਥਣਾ ਨੂੰ ਸਨਮਾਨਿਤ ਕੀਤਾ ਗਿਆ

ਭਵਾਨੀਗੜ੍ਹ 30 ਮਈ ਸਵਰਨ ਜਲਾਣ
ਅੱਜ ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ੍ ਹੰਸਰਾਜ ਨਾਫਰੀਆ ਦੀ ਅਗਵਾਈ ਹੇਠ ਦੱਸਵੀ ਕਲਾਸ ਵਿੱਚ 100% ਨੰਬਰ ਪ੍ਰਾਪਤ ਕਰਨ ਵਾਲੀਆਂ ਵਿੱਦਿਆਰਥਣਾ ਨੂੰ ਸਨਮਾਨਿਤ ਕੀਤਾ ਗਿਆ । ਸਨਮਾਨਿਤ ਕੀਤੀਆਂ ਵਿਦਿਆਰਥਣਾਂ ਹਰਮਨ ਦੀਪ ਕੌਰ, ਰਮਨਦੀਪ ਕੌਰ, ਰਮਨਦੀਪ ਕੌਰ, ਜੋਤੀ, ਗਗਨਦੀਪ ਕੌਰ, ਅਰਸ਼ਦੀਪ ਕੌਰ, ਸਿਮਰਨ ਕੌਰ, ਗਗਨਦੀਪ ਕੌਰ, ਸੁਮਨ ਕੌਰ । ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਾਫਰੀਆ ਜੀ ਨੇ ਕਿਹਾ ਕਿ ਸਾਨੂੰ ਆਪਣੇ ਸਮਾਜ ਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦਾ ਸੁਪਨਾ ਪੂਰਾ ਕਰ ਸਕੀਏ । ਵਿੱਦਿਆਰਥੀਓ ਕੇ ਸਨਮਾਨ ਮੇ ਬੀ.ਐਸ.ਪੀ. ਮੈਦਾਨ ਮੇ ।
ਇਸ ਮੌਕੇ :- ਸ੍ਰ ਹਰਦੇਵ ਸਿੰਘ ਜੀ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ, ਸ੍ਰ ਗੌਰਾ ਲਾਲ ਜੀ, ਬਾਬਾ ਗੁਰਮੀਤ ਜੀ, ਬਿੰਦਰ ਸਿੰਘ, ਰਾਜਾ ਪੇਂਟਰ, ਸ੍ਰ ਜਸਪਾਲ ਸਿੰਘ ਮਾਹੀ, ਸ੍ਰ ਲਾਭ ਸਿੰਘ ਫੌਜੀ, ਸ੍ਰ ਹਰਪਾਲ ਸਿੰਘ ਮਾਝੀ, ਸ੍ਰ ਦਰਸ਼ਨ ਸਿੰਘ ਨਦਾਮਪੂਰ, ਸ੍ਰ ਫੌਜੀ ਬਲਦੇਵ ਸਿੰਘ ਆਦਿ ਮੌਜੂਦ ਸਨ।

2 thoughts on “ਦੱਸਵੀ ਕਲਾਸ ਵਿੱਚ 100% ਨੰਬਰ ਪ੍ਰਾਪਤ ਕਰਨ ਵਾਲੀਆਂ ਵਿੱਦਿਆਰਥਣਾ ਨੂੰ ਸਨਮਾਨਿਤ ਕੀਤਾ ਗਿਆ

Leave a Reply

Your email address will not be published. Required fields are marked *