ਹਰ ਐਤਵਾਰ ਬੀਕੇਯੂ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਜੱਥਾ ਜਾਵੇਗਾ ਦਿੱਲੀ – ਜਗਤਾਰ ਸਿੰਘ ਕਾਲਾਝਾੜ

ਖਨੌਰੀ 23 ਮਈ ਸਵਰਨ ਜਲਾਣ
ਖਨੌਰੀ ਬਾਡਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਦਾ ਜੱਥਾ ਦਿੱਲੀ ਦੇ ਟਿਕਰੀ ਬਾਡਰ ਵੱਲ ਰਵਾਨਾ ਕਰਦਿਆਂ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਬੀਕੇਯੂ ਉਗਰਾਹਾਂ ਦਾ ਇੱਕ ਬਹੁਤ ਵੱਡਾ ਕਾਫ਼ਲਾ ਜਿਹੜਾ ਕਿ ਖਨੌਰੀ ਬਾਡਰ ਤੋਂ ਅਸੀਂ ਦਿੱਲੀ ਵੱਲ ਰਵਾਨਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਸਰਕਾਰ ਤੋਂ ਕੋਈ ਵੀ ਪ੍ਰਬੰਧ ਨਹੀਂ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਜਿੰਨੇ ਵੀ ਸਾਡੇ ਵਰਕਰ ਇਥੋਂ ਗਏ ਨੇ ਉਹ ਪੂਰੇ ਜ਼ਾਬਤੇ ਨਾਲ ਮਾਸਕ ਲਗਾਏ ਹੋਏ ਹਨ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਰੱਖੀਆਂ ਹੋਈਆਂ ਹਨ ਅਤੇ ਸੈਨੀਟੇਜਰ ਅਸੀਂ ਰੋਜ਼ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਜਾ ਇਸ ਕਰਕੇ ਇਹ ਲੋਕ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਅਤੇ ਇਹ ਜੋ ਲੋਕ ਵਿਰੋਧੀ ਕਾਲ਼ੇ ਕਾਨੂੰਨ ਹਨ ਨੂੰ ਰੱਦ ਕੀਤਾ ਜਾਵੇ ਅਤੇ ਜਿਹੜਾ ਬਿਜਲੀ ਐਕਟ 2020ਲਾਗੂ ਕੀਤਾ ਹੈ, ਪਰਾਲੀ ਵਾਲਾ ਜ਼ੋ ਕਨੂੰਨ ਲਿਆਂਦਾ ਹੈ ਨੂੰ ਰੱਦ ਕੀਤਾ ਜਾਵੇ।
ਕੋਰੋਨਾ ਬਾਰੇ ਪਿੰਡਾਂ ਵਿੱਚ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਵੈਲਟੀਨੇਟਰਾ ਦਾ ਪ੍ਰਬੰਧ ਕੀਤਾ ਜਾਵੇ ਮਾਸਕਾਂ ਦਾ ਪ੍ਰਬੰਧ ਕੀਤਾ ਜਾਵੇ।

7 thoughts on “ਹਰ ਐਤਵਾਰ ਬੀਕੇਯੂ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਜੱਥਾ ਜਾਵੇਗਾ ਦਿੱਲੀ – ਜਗਤਾਰ ਸਿੰਘ ਕਾਲਾਝਾੜ

  1. It is indeed my belief that mesothelioma will be the most lethal cancer. It has unusual attributes. The more I look at it the more I am certain it does not respond like a real solid cells cancer. If perhaps mesothelioma is really a rogue virus-like infection, therefore there is the potential for developing a vaccine along with offering vaccination for asbestos exposed people who are open to high risk regarding developing long run asbestos related malignancies. Thanks for expressing your ideas for this important health issue.

  2. My spouse and I stumbled over here from a different web address and thought I should check things out. I like what I see so now i’m following you. Look forward to looking at your web page yet again.

  3. Thanks for making me to obtain new strategies about personal computers. I also hold the belief that one of the best ways to keep your laptop in prime condition is to use a hard plastic material case, or maybe shell, that will fit over the top of the computer. These types of protective gear are usually model distinct since they are made to fit perfectly over the natural casing. You can buy these directly from the seller, or from third party places if they are intended for your laptop, however don’t assume all laptop may have a cover on the market. Once again, thanks for your recommendations.

  4. I also believe that mesothelioma is a unusual form of many forms of cancer that is typically found in individuals previously subjected to asbestos. Cancerous tissues form from the mesothelium, which is a protective lining which covers the vast majority of body’s areas. These cells normally form inside lining with the lungs, abdomen, or the sac that encircles one’s heart. Thanks for giving your ideas.

Leave a Reply

Your email address will not be published. Required fields are marked *