ਨਵਾਂਸ਼ਹਿਰ ਨੂੰ ਸੁੰਦਰੀਕਰਨ ਸ਼ਹਿਰ ਬਣਾਉਣ ਲਈ ਪਿੰਡਾ ਵਿੱਚ ਪਾਰਕ ਬਣਾਉਣ ਦਾ ਕੀਤਾ ਜਾ ਰਿਹਾ ਨਿਰਮਾਣ

(ਪਰਮਿੰਦਰ ਨਵਾਂਸ਼ਹਿਰ)ਨਵਾਂਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਸ਼ਹਿਰ ਦੇ ਬੁਨਿਆਦੀ ਢਾਚੇ ਨੂੰ ਵਿਕਸਿਤ ਕਰਦਿਆਂ ਮਜ਼ਬੂਤ ਬਣਾਉਣ ਲਈ ਵਿਕਾਸ ਕਾਰਜਾਂ ਦੀ ਪਹਿਲ ਕਦਮੀ ਕੀਤੀ ਜਾ ਰਹੀ ਹੈ। ਪਿੰਡਾਂ ‘ਤੇ ਸ਼ਹਿਰੀ ਖੇਤਰ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਲਈ ਅਸੀਂ ਪੂਰੀ ਤਰ੍ਹਾਂ ਯਤਨਸ਼ੀਲ ਹਾਂ। ਸ਼ਹਿਰ ਵਿੱਚ ਪਾਰਕਾਂ ਦਾ ਨਿਰਮਾਣ ਕਾਰਜ਼ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਪਾਰਕਾਂ ਦੇ ਨਾਲ ਜਿੱਥੇ ਸ਼ਹਿਰ ਦੀ ਦਿੱਖ ਹੋਰ ਨਿਖਰੇਗੀ, ਉਥੇ ਹੀ ਲੋਕਾਂ ਨੂੰ ਸਿਹਤਯਾਬੀ ਮਿਲੇਗੀ। ਇਨ੍ਹਾਂ ਪਾਰਕਾਂ ਵਿੱਚ ਇੰਟਰਲਾਕ ਟਾਇਲਾਂ ਤੋਂ ਇਲਾਵਾ ਸਜਾਵਟੀ ਬੂਟੇ, ‘ਤੇ ਬੱਚਿਆਂ ਵਾਸਤੇ ਝੂਲੇ ਵੀ ਲਗਾਏ ਜਾਣੇ ਹਨ, ਤਾਂ ਜੋ ਕਿ ਪਾਰਕ ਦੀ ਸੁੰਦਰਤਾ ਵਿੱਚ ਹੋਰ ਨਿਖਾਰ ਆ ਸਕੇ। ਇਹ ਪਾਰਕਾਂ ਸ਼ਹਿਰ ਵਾਸੀਆਂ ਲਈ ਇਕ ਤੋਹਫ਼ਾ ਹੋਵੇਗੀ, ਕਿਉਂਕਿ ਪਾਰਕ ਸੰਬੰਧੀ ਲੋਕਾਂ ਦੀ ਕਾਫੀ ਸਮੇਂ ਤੋਂ ਹੀ ਮੁੱਖ ਮੰਗ ਰਹੀ ਹੈ।

10 thoughts on “ਨਵਾਂਸ਼ਹਿਰ ਨੂੰ ਸੁੰਦਰੀਕਰਨ ਸ਼ਹਿਰ ਬਣਾਉਣ ਲਈ ਪਿੰਡਾ ਵਿੱਚ ਪਾਰਕ ਬਣਾਉਣ ਦਾ ਕੀਤਾ ਜਾ ਰਿਹਾ ਨਿਰਮਾਣ

  1. Hmm is anyone else experiencing problems with the pictures on this blog loading? I’m trying to figure out if its a problem on my end or if it’s the blog. Any feedback would be greatly appreciated.

  2. I have realized some points through your site post. One other thing I would like to say is that there are several games available and which are designed particularly for toddler age children. They contain pattern acceptance, colors, family pets, and models. These often focus on familiarization instead of memorization. This will keep little kids occupied without having a sensation like they are studying. Thanks

  3. I do like the manner in which you have framed this situation and it does give me a lot of fodder for thought. Nevertheless, coming from what precisely I have seen, I just simply trust when other commentary stack on that people today keep on point and not start upon a soap box regarding the news du jour. Anyway, thank you for this excellent point and whilst I can not agree with this in totality, I regard your viewpoint.

  4. Thank you a lot for providing individuals with remarkably wonderful chance to discover important secrets from this web site. It’s always very lovely and also full of a great time for me personally and my office acquaintances to search your blog no less than 3 times per week to see the fresh things you have. Not to mention, I am usually satisfied with the eye-popping principles served by you. Selected 4 facts in this posting are clearly the most effective we’ve had.

  5. I have really noticed that credit repair activity needs to be conducted with techniques. If not, you may find yourself damaging your rank. In order to be successful in fixing your credit history you have to make sure that from this moment in time you pay your complete monthly fees promptly prior to their appointed date. Really it is significant on the grounds that by not really accomplishing that, all other measures that you will choose to use to improve your credit rating will not be helpful. Thanks for revealing your tips.

Leave a Reply

Your email address will not be published. Required fields are marked *

error: Content is protected !!