ਪਿੰਡਾਂ ਵਿਚ ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

(ਪਰਮਿੰਦਰ ਨਵਾਂਸ਼ਹਿਰ)ਪਿੰਡਾਂ ਵਿਚ ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਬਾਬਤ ਪਿੰਡ ਵਿਚ ਕਿਤੇ ਨਿਰੀਖਣ ਦੌਰੇ ਦੌਰਾਨ ਇਹ ਤਾਕੀਦ ਕੀਤੀ ਕਿ ਪੰਚਾਇਤਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਤਾਂ ਜੋ ਪਿੰਡਾਂ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਸੰਪੂਰਨ ਹੱਲ ਕੀਤਾ ਜਾ ਸਕੇ। ਮੈਨੂੰ ਪੂਰੀ ਆਸ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਭਵਿੱਖ ਵਿਚ ਵੀ ਇਸੇ ਤਰਾਂ ਪੂਰਾ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਨਰੇਗਾ ਦੇ ਕੰਮਾਂ ਦੀ ਵੀ ਜਾਂਚ ਕੀਤੀ, ਜਿਸ ਵਿਚ ਛੱਪੜ ਦੀ ਸਫਾਈ, ਰੂਰਲ਼ ਕੁਨੈਕਟੀਵਿਟੀ, ਪਾਰਕ ਅਤੇ ਪਲੇਅ ਫੀਲਡ ਦੀ ਉਸਾਰੀ, ਪਿੰਡ ਵਿੱਚ ਬੂਟਿਆਂ ਵੀ ਲਗਾਏ ਗਏ, ਗਲੀਆਂ ‘ਚ ਲੱਗੀਆਂ ਇੰਟਕਲਾਕ ਟਾਇਲਾਂ ਸ਼ਾਮਿਲ ਹਨ।

One thought on “ਪਿੰਡਾਂ ਵਿਚ ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

Leave a Reply

Your email address will not be published. Required fields are marked *

error: Content is protected !!