ਜਿਲਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵਲੋਂ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸਦੇ ਕਬਜਾ ਵਿਚ 120 ਗ੍ਰਾਮ ਹੈਰੋਇੰਨ ਅਤੇ ਐਕਟਿਵਾ ਸਕੂਟਰੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ

( ਜਸਕੀਰਤ ਰਾਜਾ/ਪਰਮਜੀਤ ਪਮਮਾ/ਕੂਨਾਲ ਤੇਜੀ/ਲਵਜੀਤ/ਵਿਵੇਕ) ਜਿਲਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵਲੋਂ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸਦੇ ਕਬਜਾ ਵਿਚ 120 ਗ੍ਰਾਮ ਹੈਰੋਇੰਨ ਅਤੇ ਐਕਟਿਵਾ ਸਕੂਟਰੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ । ਡਾ : ਸੰਦੀਪ ਕੁਮਾਰ ਗਰਗ ਆਈ.ਪੀ.ਐੱਸ . ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ ਡਿਟੈਕਟਿਵ ਜਲੰਧਰ ਦਿਹਾਤੀ , ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ , ਇਚਾਰਜ਼ ਸੀ.ਆਈ.ਏ. ਸਟਾਫ -2 ਜਲੰਧਰ ਦਿਹਾਤੀ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 120 ਗ੍ਰਾਮ ਹੈਰੋਇਨ ਤੇ ਐਕਟਿਵਾ ਸਕੂਟਰੀ ਮਦ ਕਰਕੇ ਸਲਾਘਾਯੋਗ ਕੰਮ ਕੀਤਾ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਨੇ ਦੱਸਿਆ ਕਿ ਮਿਤੀ 02.05.2021 ਨੂੰ ਏ.ਐਸ.ਆਈ ਗੁਰਮੀਤ ਰਾਮ ਵਲੋਂ ਸਮੇਤ ਸਾਥੀ ਕਰਮਚਾਰੀਆ ਦੇ ਬਾਏ ਨਾਕਾਬੰਦੀ ਸਿਨੇਮਾ ਮੌੜ ਕਰਤਾਰਪੁਰ ਮੋਜੂਦ ਸੀ ਤਾਂ ਦੋਰਾਨੇ ਚੈਕਿੰਗ ਵਹੀਲਾਂ ਇੱਕ ਐਕਟਿਵਾ ਨੰਬਰੀ PB08 – FL – 9790 ਰੰਗ ਗ੍ਰੇਅ ਪਰ ਸਵਾਰ ਨੌਜਵਾਨ ਨੂੰ ਰੋਕ ਕੇ ਉਸਦਾ ਨਾਮ ਪਤਾ ਪੁੱਛਿਆ ਗਿਆਂ , ਜਿਸਨੇ ਆਪਣਾ ਨਾਮ ਨਵਜੋਤ ਸਿੰਘ ਉਰਫ ਮਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਮਕਾਨ ਨੂੰ 12 , ਅਮਨ ਨਗਰ ਵਿਸ਼ਕਰਮਾ ਕਲੋਨੀ ਜਲੰਧਰ ਥਾਣਾ ਡਵੀਜਨ ਨੂੰ 8 ਕਮਿਸ਼ਨਰੇਟ ਜਲੰਧਰ ਦੱਸਿਆ । ਜਿਸਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿਚ ਲਿਆਂਦੀ ਤਾਂ ਉਸਦੇ ਕਬਜਾ ਵਿਚੋ 120 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਬਾਮਦ ਹੈਰੋਇੰਨ ਅਤੇ ਉਕਤ ਐਕਟਿਵਾ ਸਕੂਟਰੀ ਨੂੰ ਫਰਦ ਰਾਹੀਂ ਕਬਜਾ ਪੁਲਿਸ ਵਿਚ ਲੈ ਕੇ ਮੁੱਕਦਮਾ ਨੰਬਰ 69 ਮਿਤੀ ( 03-05-2021 ਅ / ਧ 21 – ਬੀ – 61-85 ਐਨ.ਡੀ.ਪੀ.ਐਸ ਐਕਟ ਥਾਣਾ ਕਰਤਾਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਨਵਜੋਤ ਸਿੰਘ ਉਰਫ ਮਨੀ ਉਕਤ ਨੂੰ ਬਾਅਦ ਪੁੱਛ ਗਿੱਛ ਮੁਕੱਦਮਾ ਵਿਚ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ । ਦੋਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਕਿ ਉਸਦਾ ਆਪਣਾ ਜੱਦੀ ਘਰ ਕੋਈ ਨਹੀਂ ਹੈ , ਉਹ ਮਕਸੂਦਾ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿੰਦਾ ਹੈ ਅਤੇ ਉਹ ਕਮਿਸ਼ਨਰੇਟ ਪੁਲਿਸ , ਜਲੰਧਰ , ਥਾਣਾ ਡਵੀਜਨ ਨੰਬਰ 8 ਦੇ ਇਰਾਦਾ ਕਤਲ ਕੇਸ ਦਾ ਇਸਤਿਹਾਰੀ ਮੁਜਰਿਮ ਹੈ । ਜਿਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਨ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ । ਕੁੱਲ ਬ੍ਰਾਮਦਗੀ : 1. 120 ਗ੍ਰਾਮ ਹੈਰੋਇਨ 2. ਇੱਕ ਸਕੂਟਰੀ ਐਕਟਿਵਾ ਨੰਬਰੀ PB08 – EL – 979 ) ਦੋਸ਼ੀ ਨਵਜੋਤ ਸਿੰਘ ਉਰਫ ਮਨੀ ਖਿਲਾਫ ਪਹਿਲਾ ਦਰਜ ਹੋਏ ਕੁੱਲ ਮੁੱਕਦਮੇ : 1. ਮੁਕੱਦਮਾ ਨੰਬਰ 274 ਮਿਤੀ 19.04.202 ) ਅ / ਧ 307,326,452,324 , 148,149 ਭ : ਦ ਥਾਣਾ ਡਵੀਜਨ ਨੂੰ 8 ਕਮਿਸ਼ਨਰੇਟ ਜਲੰਧਰ | 2. ਮੁਕੱਦਮਾ ਨੰਬਰ 244 ਮਿਤੀ 20.08.2020 ਅ / ਧ 323,324,295,506,364 , 148 , 149 , 120 – ਬੀ ਭ : ਦੇ ਥਾਣਾ ਡਵੀਜ਼ਨ ਨੂੰ ਲ ਕਮਿਸ਼ਨਰੇਟ ਜਲੰਧਰ । 3. ਮੁਕੱਦਮਾ ਨੰਬਰ 150 ਮਿਤੀ 02.06.2020 ਅ / ਧ 323,324,34 ਭ : ਦ ਥਾਣਾ ਡਵੀਜਨ ਨੂੰ ਲੈ ਕਮਿਸ਼ਨਰੇਟ ਜਲੰਧਰ । 4. ਮੁਕੱਦਮਾ ਨੰਬਰ 184 ਮਿਤੀ 06.12.2019 ਅ / ਧ 323,341,34 ਭ : ਦ ਥਾਣਾ ਡਵੀਜਨ ਨੂੰ 8 ਕਮਿਸ਼ਨਰੇਟ ਜਲੰਧਰ । 5. ਮੁਕੱਦਮਾ ਨੰਬਰ 91 ਮਿਤੀ 19.04.2020 ਅ / ਧ 61-1-14 ਐਕ , ਐਕਟ ਥਾਣਾ ਰਾਮਾ ਮੰਡੀ ਕਮਿਸ਼ਨਰੇਟ ਜਲੰਧਰ । 6. ਮੁਕੱਦਮਾ ਨੰਬਰ 77 ਮਿਤੀ 31.03.2020 ਅ / ਧ 61-1-14 ਐਕ , ਐਕਟ ਥਾਣਾ ਡਵੀਜਨ ਨੂੰ ੪ ਕਮਿਸ਼ਨਰੇਟ ਜਲੰਧਰ । ਨਵਜੋਤ ਸਿੰਘ ਉਰਫ ਮਨੀ : ਉਮਰ ਕਰੀਬ 26 ਸਾਲ , ਜੂਏਸ਼ਨ ਪਾਸ ( ਟੂਸਪੋਰਟ ਦਾ ਕੰਮ ਕਰਦਾ ਹੈ ।

Leave a Reply

Your email address will not be published. Required fields are marked *