ਜਲੰਧਰ ( ਲਵਜੀਤ ,ਜੋਗਿੰਦਰ ਲਹਿਰੀ , ਸਵਰਨ ਜਲਾਨ ) ਸਾਡੇ ਬਹੁਤ ਹੀ ਹਰਮਨ ਪਿਆਰੇ ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਪੰਜਾਬ ਦੇ ਪ੍ਰਧਾਨ ਅਤੇ ਐਕਟਰ ਡਾਇਰੈਕਟਰ ਰਾਈਟਰ ਡਾ ਜੋਗਿੰਦਰ ਲਹਿਰੀ ਜੀ ਦੀ ਸੁਪਤਨੀ ਸ੍ਰੀਮਤੀ ਨਿਰਮਲਾ ਦੇਵੀ ( ਮਹਿਲਾ ਵਿੰਗ ਪ੍ਰਧਾਨ ਹੁਸ਼ਿਆਰਪੁਰ ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਵਲੋ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ (NGO) ਅਤੇ RHRP News . ਵਲੋਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਨ੍ਹਾਂ ਦੀ ਲੰਬੀ ਉਮਰ ਤੰਦਰੁਸਤੀ ਅਤੇ ਖੁਸ਼ੀਆਂ ਦੀ ਕਾਮਨਾ ਕਰਦੇ ਹਾਂ ।