ਹਲਕਾ ਪੱਟੀ ਦੇ ਪਿੰਡ ਸਭਰਾ ਚ ਪ੍ਰਭਾਵਸ਼ਾਲੀ ਮੀਟਿੰਗ

(ਪਰਮਿੰਦਰ )ਹਲਕਾ ਪੱਟੀ ਦੇ ਪਿੰਡ ਸਭਰਾ ਚ ਪ੍ਰਭਾਵਸ਼ਾਲੀ ਮੀਟਿੰਗ ਰਣਜੀਤ ਸਿੰਘ ਚੀਮਾ ਜਰਨਲ ਸਕੱਤਰ ਪੰਜਾਬ ਕਿਸਾਨ ਵਿੰਗ ਦੀ ਅਗਵਾਈ ਚ ਵੀਰ ਬਗੀਚਾ ਸਿੰਘ ਦੇ ਗ੍ਰਹਿ ਵਿਖੇ ਹੋਈ ,ਇਸ ਮੌਕੇ 500 ਤੋਂ ਵੱਧ ਪਰਿਵਾਰ ਅਕਾਲੀ ਕਾਂਗਰਸ ਪਾਰਟੀਆ ਨੂੰ ਛੱਡ ਆਪ ਪਾਰਟੀ ਚ ਸ਼ਾਮਲ ਹੋਏ, ਪਾਰਟੀ ਚ ਸ਼ਾਮਲ ਹੋਏ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਤੇ ਬਲਜੀਤ ਸਿੰਘ ਖਹਿਰਾ ਸੂਬਾ ਸਕੱਤਰ ਨੇ ਸਨਮਾਨਿਤ ਕੀਤਾ,ਇਸ ਮੌਕੇ ਗੁਰਦੇਵ ਸਿੰਘ ਲਾਖਣਾ,ਡਾ ਹਰਜਿੰਦਰ ਸਿੰਘ, ਬਲਾਕ ਪ੍ਰਧਾਨ ਕੁਲਦੀਪ ਸਿੰਘ ਸਭਰਾ,ਸਰਕਲ ਇੰਚਾਰਜ ਅੰਗਰੇਜ਼ ਸਿੰਘ ਸਭਰਾ, ਬਗੀਚਾ ਸਿੰਘ,ਸਾਬ ਸਭਰਾ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਮੁਨੀਸ਼ ਕੁਮਾਰ, ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ ਗੱਗੜ,ਸਰਦਾਰਾ ਸਿੰਘ,ਯੋਧਾ ਸਿੰਘ ਤੇ ਸਮੂਹ ਅਹੁਦੇਦਾਰ ਤੇ ਵਲੰਟੀਅਰ ਸਾਥੀ ਵੱਡੀ ਗਿਣਤੀ ਚ ਹਾਜ਼ਰ ਸਨ l
ਧੰਨਵਾਦ ਸਮੂਹ ਪਿੰਡ ਸਭਰਾ ਦੀ ਟੀਮ ਦਾ

Leave a Reply

Your email address will not be published. Required fields are marked *

error: Content is protected !!