(ਪਰਮਿੰਦਰ)ਅੱਜ ਵਾਹਿਗੁਰੂ ਦੀ ਕਿਰਪਾ ਸਦਕਾ ਆਪਣੀ ਜਿੰਦਗੀ ਦੀ ਹਮਸਫ਼ਰ ਨਾਲ ਇਕ ਸਾਲ ਹੋਰ ਖੁਸ਼ੀ ਖੁਸ਼ੀ ਨਾਲ ਬੀਤ ਗਿਆ, ਇਸ ਸਫ਼ਰ ਵਿੱਚ ਬੜੇ ਉਤਰਾ ਚੜਾਂ ਵਾਲੇ ਦਿਨ ਵੀ ਆਏ, ਪਰ ਮੇਰੀ ਜ਼ਿੰਦਗੀ ਦੀ ਹਮਸਫ਼ਰ ਨੇ ‘ ਮੇਰੇ ਮੋਢੇ ਨਾਲ ਮੋਢਾ ਜੋੜਕੇ ਇਸ ਮੁਸ਼ਕਲ ਰਾਹਵਾਂ ਤੇ ਚੱਲਣ ਲਈ ‘ ਮੈਨੂੰ ਹਮੇਸ਼ਾ ਹੌਸਲਾ ਅਤੇ ਮੇਰੇ ਹਰ ਕੰਮ ਨੂੰ ਸੁਪੋਟ ਕੀਤੀ, ਪ੍ਰਮਾਤਮਾ ਉਸ ਨੂੰ ਲੰਬੀ ਉਮਰ ਬਖਸ਼ੇ ਅਤੇ ਉਸ ਨੂੰ ਹਮੇਸ਼ਾ ਖੁਸ਼ ਰੱਖੇ.Happy Marriage Anniversary sweet heart.???