(ਰਿਪੋਰਟ ਪਰਮਿੰਦਰ)ਮੇਰੇ ਵੱਡੇ ਭਰਾ ਲੱਖੇ ਨੂੰ ਪੂਰੇ 23 ਸਾਲ ਬਾਅਦ ਹੋਲਾ ਮਹੱਲਾ ਦੇਖਣ ਤੇ ਮਨਾਉਣਾ ਨਸੀਬ ਹੋਇਆ 22 ਕਹਿੰਦਾ ਐਨੀ ਖੂਸ਼ੀ ਤਾ ਉਸ ਵੇਲੇ ਵੀ ਨਹੀ ਹੋਈ ਜਦੋ ਕੰਮ ਤੋ ਮਹੀਨੇ ਬਾਅਦ ਡਾਲਰਾਂ ਵਾਲਾ ਝੋਲਾ ਭਰ ਕੇ ਘਰ ਨੂੰ ਮੂੜੀਦਾ ਸਵੇਰੇ ਦਾ ਅੱਜ ਸੇਵਾ ਹੀ ਕਰੀ ਜਾਦਾ ਸੰਗਤਾਂ ਦੀ ਮੈ ਕਿਹਾ ਘਰ ਚਲੀਏ ਕਿਹਦਾ 23 ਸਾਲ ਬਾਅਦ ਤਾ ਮੋਕਾ ਮਿਲਿਆ ਸੇਵਾ ਦਾ ਇਹ ਦਿਨ ਫੇਰ ਪਤਾ ਨੀ ਕਿਨੇ ਸਾਲ ਬਾਅਦ ਜਿੰਦਗੀ ਵਿੱਚ ਆਉ ਬਸ ਸੇਵਾ ਕਰ ਲੈਣ ਦਿਉ ਸੰਗਤ ਦੀ।
ਸੱਚੀ ਯਾਰ ਵਦੇਸ਼ਾ ਵਿੱਚ ਜੇ ਸੁੱਖ ਹੈ ਤਾ ਮਿਤਰੋ ਦਿਲਾ ਵਿੱਚ ਦੁੱਖ ਵੀ ਬਹੁਤ ਹੁੰਦੇ ਆ।
ਧੰਨਵਾਦ ਜੀ