(ਪਰਮਿੰਦਰ)ਫਾਂਸੀ ਅਤੇ ਕੁਰਸੀ…..ਗੋਰਿਆਂ ਦੀ ਚੱਕੀ ਅੱਤ ਨੂੰ ਪਿਸਤੌਲ ਦੀ ਗੋਲੀ ਨਾਲ ਅਤੇ ਅਸੰਬਲੀ ਦੇ ਬੰਬ ਧਮਾਕੇ ਨਾਲ ਭਾਜੜਾ ਪਾਉਣ ਵਾਲੇ ਨੌਜ਼ਵਾਨ ਭਗਤ ਸਿੰਘ ਨੂੰ ਓਸ ਸਮੇਂ ਦੇ ਤਜਰਬੇਕਾਰ ਸਰਕਾਰੀ ਪਿੱਠੂਆਂ ਗਾਂਧੀ ਜੁੰਡਲੀ ਨੇ ਸਰਾਰਤੀ ਅਨਸਰ ਆਖ ਭੰਡਿਆ ਸੀ…ਅਤੇ ਅਖੀਰ ਭਗਤ ਸਿੰਘ 23 ਸਾਲ ਅਤੇ ਕਰਤਾਰ ਸਿੰਘ ਸਰਾਭਾ 18 ਸਾਲ ਦੀ ਉਮਰ ਵਿੱਚ ਗੋਰਿਆਂ ਨੇ ਫਾਂਸੀ ਚਾੜ੍ਹ ਦਿੱਤੇ ਅਤੇ ਤਜਰਬੇਕਾਰ ਇਹਨਾ ਨੌਜ਼ਵਾਨਾਂ ਦੀਆਂ ਲੋਥਾ ਓਤੇ ਕੁਰਸੀਆਂ ਡਾਹ ਬੈਠ ਗਏ…