(ਪਰਮਿੰਦਰ)ਸ: ਹਰਦੀਪ ਸਿੰਘ ਡਿਬਡਿਬਾ ਬਾਪੂ ਜਿਨ੍ਹਾਂ ਦਾ ਨੌਜਵਾਨ ਪੋਤਰਾ ਨਵਰੀਤ ਸਿੰਘ ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਨੂੰ ਦਿੱਲੀ ਵਿੱਚ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ,ਘਰ ਦਾ ਇੱਕ ਜੀਅ ਚਲੇ ਜਾਣ ਦੇ ਬਾਵਜੂਦ ਵੀ ਬਾਪੂ ਨੇ ਮਨ ਕਰੜਾ ਕਰਕੇ ਸਘੰਰਸ ਦਾ ਸਾਥ ਨਹੀ ਛੱਡਿਆ ਹੁਣ ਬਾਪੂ ਨੇ 25 ਤਰੀਕ ਨੂੰ ਮੋਗੇ ਤੋ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਦੀ ਹੋਕੇ ਇਕੱਠ ਲੈ ਕਿ ਦਿੱਲੀ ਦੇ ਬਾਰਡਰਾ ਤੇ ਜਾਣਾ ਹੈ ਤਾ ਕਿ ਸਘੰਰਸ ਨੂੰ ਹੋਰ ਮਜਬੂਤੀ ਮਿਲ ਸਕੇ ਇਸ ਲਈ ਬਾਪੂ ਦਾ ਵੱਧ ਤੋ ਵੱਧ ਸਾਥ ਦਿਉ .ਧੰਨਵਾਦ ਜੀ