ਨਜਾਇਜ ਡਿਸਟਿਲਰੀ ਉਜਾਗਰ, 3,70,000 ਐਮ.ਐਲ ਨਜਾਇਜ ਸ਼ਰਾਬ, 103500 ਕਿੱਲੋ ਲਾਹਣ, 10 ਭੱਠੀਆ ਬ੍ਰਾਮਦ

(ਪਰਮਜੀਤ ਪਮਮਾ/ਕੂਨਾਲ ਤੇਜੀ/ਲਵਜੀਤ/ਜਸਕੀਰਤ ਰਾਜਾ) -ਸ਼੍ਰੀ ਧਰੁਵ ਦਹੀਆ, ਆਈ.ਪੀ.ਐਸ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ…