(ਪਰਮਿੰਦਰ)ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬਲਾਚੌਰ ਤਹਿਸੀਲ ਵਿੱਚ ਨਸ਼ਾ ਵੇਚਿਆ ਜਾ ਰਿਹਾ ਹੈ।ਕੁਝ ਲੋਕ ਪੱਤਰਕਾਰੀ ਦੀ ਆੜ ਵਿੱਚ ਧੋਖਾਧੜੀ ਕਰ ਰਹੇ ਹਨ।ਪ੍ਰਸ਼ਾਸਨ ਚੁੱਪ ਕਿਉਂ ਹੈ।ਕਿਸੇ ਨੇ ਇਹ ਤਸਵੀਰ ਸਾਡੇ ਕੋਲ ਭੇਜੀ ਹੈ ਜਿਸ ਵਿਚ ਤੁਸੀਂ ਵੇਖ ਸਕਦੇ ਹੋ ਕਿ ਤਹਿਸੀਲ ਕੰਪਲੈਕਸ ਵਿਚ ਇਕ ਵਿਅਕਤੀ ਨਸ਼ੀਲੀ ਵਸਤੂ (ਡੋਡੇ) ਖਾ ਰਿਹਾ ਹੈ ਅਤੇ ਤਸਵੀਰ ਭੇਜਣ ਵਾਲੇ ਵਿਅਕਤੀ ਨੇ ਇਹ ਵੀ ਦੱਸਿਆ ਕਿ ਉਹੀ ਵਿਅਕਤੀ ਲੋਕਾਂ ਨੂੰ ਨਸ਼ਾ ਵੇਚਦਾ ਵੀ ਹੈ। ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹੈ ਕੀ ਤਹਿਸੀਲ ਵਿੱਚ ਡੋਪ ਟੈਸਟ ਕਰਵਾਏ ਜਾਣ ਤਾ ਕੀ ਝੂਠ ਸੱਚ ਸਾਮਣੇ ਸਕੇ ਅਤੇ ਨਸ਼ਾ ਖਾਂਣ ਅਤੇ ਵੇਚਣ ਵਾਲਿਆ ਦਾ ਪਤਾ ਲੱਗ ਸਕੇ।