ਪਿੰਡ ਰੋਸ਼ਨ ਵਾਲਾ ਦੇ ਵਾਰਡ ਨੰਬਰ 5 ਦੇ ਮੈਂਬਰ ਦੀ ਹੋਈ ਸਰਬ ਸੰਮਤੀ ਨਾਲ ਚੋਣ

ਰੋਸ਼ਨ ਵਾਲਾ (ਬਲਵਿੰਦਰ ਬਾਲੀ, ਜੋਗਿੰਦਰ ਲਹਿਰੀ)  ਬੀਤੀ ਸ਼ਾਮ ਪਿੰਡ ਰੋਸ਼ਨ ਵਾਲਾ ਦੇ ਵਾਰਡ ਨੰਬਰ 5 ਦੇ ਪਤਵੰਤਿਆਂ ਦੀ ਹੰਸਾਰਾਮ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਅਮਰੀਕ ਕੌਰ ਪਤਨੀ ਹੰਸਾਰਾਮ ਨੂੰ ਪੰਚਾਇਤ ਮੈਂਬਰ ਚੁਣ ਗਲ ਹਾਰ ਪਾਏ ਚੁਣ ਲਿਆ ਗਿਆ ਉਸ ਵਕਤ ਉੱਥੇ ਜਸਵਿੰਦਰ ਸਿੰਘ ਸ਼ਿੰਦੀ, ਨਰਿੰਦਰ ਸਿੰਘ, ਜੋਗਿੰਦਰ ਸਿੰਘ, ਸਾਬਕਾ ਪੰਚਾਇਤ ਮੈਂਬਰ ਬਖਸ਼ੀਸ਼ ਸਿੰਘ, ਮਨਜੀਤ ਸਿੰਘ ਟਿਵਾਣਾ, ਬਿਕਰਮ ਜੀਤ ਸਿੰਘ ਬਿੱਕਾ,ਗੁਰਜੰਟ ਸਿੰਘ,ਨ ਬਿੱਟੂ ਵਿਰਕ,ਜੱਗਾ ਰਾਮ, ਜਸਵਿੰਦਰ ਸਿੰਘ (ਰਿੰਕੂ), ਭਰਪੂਰ ਸਿੰਘ ਸਤਨਾਮ ਸਿੰਘ ਸੱਤਾ ਅਤੇ ਗੁਰਪਿੰਦਰ ਸਿੰਘ ਮੌਜੂਦ ਸਨ

error: Content is protected !!