ਸ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਦੇ ਪਿੰਡ ਡਾ. ਅੰਬੇਡਕਰ ਨਗਰ ਵਿਖੇ 6 ਲੱਖ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ।

ਫਗਵਾੜਾ (ਭਗਵਾਨ ਦਾਸ – ਮੋਂਟੂ) ਫਗਵਾੜਾ ਦੇ ਪਿੰਡ ਡਾ. ਅੰਬੇਡਕਰ ਨਗਰ ਵਿਖੇ 6 ਲੱਖ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਸ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੀ ਨੇ ਕਾਰਵਾਈ ਅਤੇ ਪਿੰਡ ਦੀ ਪੰਚਾਇਤ ਅਤੇ ਹੋਰ ਅਧਿਕਰੀਆਂ ਨਾਲ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਦੇ ਸਰਵਪੱਖੀ ਵਿਕਾਸ ਲਈ ਉਹ ਆਪਣੇ ਸਾਥੀਆਂ ਨਾਲ ਪੂਰਨ ਤੌਰ ਤੇ ਵਚਨਬੱਧ ਹਨ। ਇਸ ਮੌਕੇ ਉਨ੍ਹਾਂ ਨਾਲ ਅਮ੍ਰਿਤਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ, ਜਸਵੀਰ ਕੌਰ ਸਰਪੰਚ, ਸੁਮਿੱਤਰਾ ਪੰਚ, ਰੋਸਨ ਲਾਲ ਪੰਚ, ਅਜੇ ਕੁਮਾਰ ਸਾਬਕਾ ਪੰਚ, ਰਾਮਪਾਲ ਸਿੰਘ, ਗੁਰਮੇਲ ਰਾਜ, ਮੁਲਖ ਰਾਜ, ਪ੍ਰੇਮ ਚੰਦ, ਗੇਜ ਰਾਮ, ਚਰਨਜੀਤ, ਪਰਗਾਸ ਰਾਮ, ਕਸ਼ਮੀਰ ਚੰਦ, ਹਰਮੇਸ਼ ਲਾਲ, ਕੁਲਵਿੰਦਰ, ਭੁਪਿੰਦਰ, ਸੰਜੀਵ ਕੁਮਾਰ ਪੰਚਾਇਤ ਸਕੱਤਰ, ਅਮਨਦੀਪ ਜੇ ਈ ਅਤੇ ਹੋਰ।