ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਸ਼ਰਾਬ ਨਜੈਜ ਦਾ ਧੰਦਾ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਹੀ ਹੇਠ ਸਬ-ਇਸਪੈਕਟਰ ਮਹਿੰਦਰਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ 01 ਵਿਅਕਤੀ ਨੂੰ 38 ਬੋਤਲਾ ਦੇਸੀ ਠੋਕਾ ਮਾਰਕਾ Rajdhani For Sale in UT Chandigart Only ਅਤੇ 05 ਬੋਤਲਾ ਨੇਕਾ ਸ਼ਰਾਬ ਵਿਸਕੀ 999 Power Star Time ਕੁੱਲ 43 ਬੋਤਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 26-01-2023 ਨੂੰ ASI ਅਸ਼ਵਨੀ ਕੁਮਾਰ ਸਮੇਤ ਪੁਲਿਸ ਪਾਰਟੀ ਪਿੰਡ ਔਜਲਾ ਤੋ ਮੁਆਈ ਨੂੰ ਜਾ ਰਹੇ ਸੀ।ਜਿਸ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬੱਸ ਅੱਡਾ ਮੁਆਈ ਪੂੰਜੀ ਤਾਂ ਅਤੇ ਮੌਕਾ ਪਰ ਐਕਸਾਈਜ਼ ਵਿਭਾਗ ਦੇ ਕ੍ਰਮਚਾਰੀ SCT ਗੁਰਤੇਜ ਸਿੰਘ ਨੰਬਰ 6/2RR, ST ਨਰਿੰਦਰ ਸਿੰਘ ਨੰਬਰ 1/622/IRE ਮਲਾਕੀ ਹੋਏ।ਜਿੰਨਾ ਨੂੰ ਸ਼ਾਮਿਲ ਪੁਲਿਸ ਪਾਰਟੀ ਕੀਤਾ ਗਿਆ ਅਤੇ ਇਸੀ ਵਕਤ ਦੇਸ਼ ਸੇਵਕ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਹਰਭਜਨ ਸਿੰਘ ਉਰਫ ਨੋਕਾਂ ਪੱਤਰ ਨਿਰਮਲ ਸਿੰਘ ਵਾਸੀ ਰੁੜਕਾ ਕਲਾ ਥਾਣਾ ਗੁਰਾਇਆ ਹਾਲ ਵਾਸੀ ਪਿੰਡ ਮੁਆਈ ਥਾਣਾ ਬਿਲਗਾ ਜਿਲ੍ਹਾ ਜਲੰਧਰ ਆਪਣੇ ਖੂਹ ਪਰ ਚੰਡੀਗੜ੍ਹ ਦੀ ਸ਼ਰਾਬ ਰੱਖ ਕੇ ਵੇਚਣ ਵਾਸਤੇ ਗਾਹਕਾ ਦਾ ਇੰਤਜਾਰ ਕਰ ਰਿਹਾ ਹੈ।ਜੇਕਰ ਹੁਣੇ ਰੋਡ ਕੀਤਾ ਜਾਵੇ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ।ਜੋ ਦਸੇ ਸੇਵਕ ਦੀ ਇਸ ਇਤਲਾਹ ਘਰ ASI ਅਸ਼ਵਨੀ ਕੁਮਾਰ ਸਮੇਤ ਪੁਲਿਸ ਪਾਰਟੀ ਸਮੇਤ ਐਕਸਾਈਜ਼ ਪਾਰਟੀ ਹਰਭਜਨ ਸਿੰਘ ਉਰਫ ਨੇਕਾ ਪੱਤਰ ਨਿਰਮਲ ਸਿੰਘ ਵਾਸੀ ਰੁੜਕਾ ਕਲਾ ਥਾਣਾ ਗੁਰਾਇਆ ਹਾਲ ਵਾਸੀ ਪਿੰਡ ਮੁਆਈ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੇ ਖੂਹ ਪਿੰਡ ਮੁਆਈ ਵਿਖੇ ਰੇਡ ਕਰਕੇ ਇਸਨੂੰ ਕਾਬੂ ਕਰਕੇ ਇਸ ਪਾਸੇ 38 ਬੋਤਲਾ ਦੇਸੀ ਲੋਕਾਂ ਮਾਰਕਾ Rajdhani For Sale in UT Chandigarh Only ਅਤੇ 05 ਬੋਤਲਾ ਠੇਕਾ ਸ਼ਰਾਬ ਵਿਸਕੀ 999 Power Star Fina ਕੁੱਲ 13 ਬੋਤਲਾਂ ਬ੍ਰਾਮਦ ਕਰਕੇ ਮੁੱਕਦਮਾ ਨੰਬਰ 104 ਮਿਤੀ 26-09- 2023 ਅਧ61-1-14 ਆਬਕਾਰੀ ਐਕਟ ਥਾਣਾ ਬਿਲਗਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਦੋਸ਼ੀ ਹਰਭਜਨ ਸਿੰਘ ਉਰਵ ਲੋਹਾ ਪੱਤਰ ਨਿਰਮਲ ਸਿੰਘ ਵਾਸੀ ਰੁੜਕਾ ਕਲਾ ਥਾਣਾ ਗੁਰਾਇਆ ਹਾਲ ਵਾਸੀ ਪਿੰਡ ਮੁਆਈ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜਿਹਨਾ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ।
ਦੋਸ਼ੀ ਦਾ ਵੇਰਵਾ:–
ਹਰਭਜਨ ਸਿੰਘ ਉਰਫ ਨੇਕਾ ਪੱਤਰ ਨਿਰਮਲ ਸਿੰਘ ਵਾਸੀ ਰੁੜਕਾ ਕਲਾ ਥਾਣਾ ਗੁਰਾਇਆ ਹਾਲ ਵਾਸੀ ਪਿੰਡ ਮੁਆਈ ਥਾਣਾ ਬਿਲਗਾ ਜਿਲ੍ਹਾ ਜਲੰਧਰ
ਬ੍ਰਾਮਦਗੀ
38 ਬੋਤਲਾ ਦੇਸੀ ਠੇਕਾ ਮਾਰਕਾ Rajduni For Sale in UT Chandigarh Only ਅਤੇ 05 ਬੋਤਲਾ ਠੇਕਾ ਸ਼ਰਾਬ ਵਿਸਕੀ 999 Power Star Fine ਕੁੱਲ 43 ਬੋਤਲਾਂ