210 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਸਮੇਤ ਜਿੰਨੀ ਗੁੱਜਰ ਗੈਂਗ ਦਾ ਗੁਰਗਾ ਕਾਬੂ।

ਜਲੰਧਰ ਦਿਹਾਤੀ ਪਤਾਰਾ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੋ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਂਗਸਟਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰ ਪਾਲ ਧਿੰਗੜੀ, ਪੀ.ਪੀ.ਐਸ., ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ INSP. ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 210 ਗ੍ਰਾਮ ਹੈਰੋਇਨ, ਇਕ ਪਿਸਟਲ ਸਮੇਤ (15 ਰੌਂਦ ਬਿੰਨੀ ਗੁੱਜਰ ਗੈਂਗ ਦੇ ਇਕ ਗੁਰਗੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ INSPਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੇ ਸਮਾਜ ਦੇ ਮਾੜੇ ਅਨਸਰਾ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਕ੍ਰਾਈਮ ਬ੍ਰਾਂਚ ਦੀਆ ਵੱਖ-2 ਟੀਮਾ ਜਿਲਾ ਜਲੰਧਰ ਦਿਹਾਤੀ ਦੇ ਇਲਾਕਿਆ ਵਿੱਚ ਚੈਕਿੰਗ ਤੇ ਨਾਕਾਬੰਦੀ ਭੇਜਿਆ ਜਾਂਦੀਆ ਹਨ।ਮਿਤੀ 22.09.2023 ਨੂੰ ਕ੍ਰਾਈਮ ਬ੍ਰਾਂਚ ਦੀ ਇਕ ਟੀਮ 51 ਨਿਰਮਲ ਸਿੰਘ ਦੀ ਅਗਵਾਈ ਹੇਠ ਇਕ ਸਪੈਸ਼ਲ ਟੀਮ ਬਾ-ਸਿਲਸਿਲਾ ਗਸ਼ਤ ਨਾ ਚੈਕਿੰਗ ਤੇੜੇ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਜੰਡੂ ਸਿੰਘਾਂ ਤੋਂ ਹੁੰਦੇ ਹੋਏ ਅੱਡਾ ਕਪੂਰ ਪਿੰਡ ਵੱਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਹਲੀਨ ਵਾਟਰ ਪੁਲ ਸੂਆ ਨਜਦੀਕ ਪੂੰਜੀ ਤਾਂ ਇਕ ਮੋਨਾ ਨੌਜਵਾਨ ਪੁਸ਼ੂਆ ਪਰ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੀ ਗਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਹਰਲੀਨ ਵਾਟਰ ਪਾਰਕ ਵੱਲ ਨੂੰ ਹੋ ਤੁਰਿਆ ਜੋ ਮਨ SIਨੇ ਸ਼ੱਕ ਦੀ ਬਿਨਾਅ ਪਰ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਸ਼ਾਹਬਾਜ ਸਿੰਘ ਉਰਫ ਸ਼ਾਹਪੁੱਤਰ ਸਰਬਜੀਤ ਸਿੰਘ ਵਾਸੀ ਮਕਾਨ ਨੰਬਰ 350, ਗਲੀ (18 ਮੁਹੱਲਾ ਨਿਊ ਫਤਿਹਗੜ ਥਾਣਾ ਮਾਡਲ ਟਾਉਣ ਜਿਲਾ ਹੁਸਿਆਰਪੁਰ ਦੱਸਿਆ ਜਿਸ ਨੂੰ SI ਨਿਰਮਲ ਸਿੰਘ ਨੇ ਹਸਬ ਜਾਬਤਾ ਤਲਾਸੀ ਕਰਨ ਪਰ ਸਾਹਬਾਜ ਉਰਫ ਸਾਹੂ ਉਕਤ ਦੀ ਪਹਿਨੀ ਹੋਈ ਪੇਂਟ ਦੀ ਖਬੀ ਡਬ ਵਿੱਚ ਇਕ ਪਿਸਟਲ .32 ਬੋਰ ਦੇਸ਼ੀ ਪਿਸਟਲ ਬਰਾਮਦ ਹੋਇਆ ਜਿਸ ਨੂੰ ਅਨਲੋਡ ਕਰਨ ਪਰ ਉਸਦੇ ਮੈਗਜ਼ੀਨ ਵਿੱਚੋਂ 5 ਰੱਦ ਜਿੰਦਾ ਬਰਾਮਦ ਹੋਏ ਅਤੇ ਉਸ ਦੀ ਪਹਿਨੀ ਹੋਈ ਪੇਂਟ ਦੀ ਖੁਸ਼ੀ ਜੇਬ ਵਿਚੋ ਇੱਕ ਵਜਨਦਾਰ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਨੂੰ ਖੋਲ ਕੇ ਚੈਕ ਕਰਨ ਪਰ ਹੈਰੋਇਨ ਬਰਾਮਦ ਹੋਈ ਜਿਸ ਦਾ ਇਲੈਕਟਰੋਨਿਕ ਕੰਢਾ ਨਾਲ ਵਜਨ ਕਰਨ ਪਰ 210 ਗ੍ਰਾਮ ਹੋਈ ਜਿਸ ਪਰ SI ਨਿਰਮਲ ਸਿੰਘ ਨੇ ਮੁਕੱਦਮਾ ਨੰਬਰ 53 ਮਿਤੀ 22/09/2023 ਜੁਰਮ 21-B/61/85 NDPS ACT ਥਾਣਾ ਪਤਾਰਾ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਬਾਅਦ ਪੁਛਗਿਛ ਦੋਸ਼ੀ ਉਕਤ ਸ਼ਾਹਬਾਜ ਸਿੰਘ ਉਰਫ ਸਾਹੂ ਨੂੰ ਸ਼ਾਮਿਲ ਤਫਤੀਸ਼ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।ਮੁੱਢਲੀ ਪੁੱਛਗਿਛ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸ਼ਾਹਬਾਜ ਸਿੰਘ ਉਰਫ ਸਾਹੂ ਦਾ ਪਿਤਾ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਰੈਂਕ ਤੋ ਰਿਟਾਇਰਡ ਹੈ। ਅਤੇ ਸ਼ਾਹਬਾਜ ਉਕਤ ਬਿੰਨੀ ਗੁੱਜਰ ਗੈਂਗ ਦਾ ਗੁਰਗਾ ਹੈ ਜਿਸ ਪਰ ਕਿ ਪਹਿਲਾ (05 ਦੇ ਗ੍ਰੰਥ ਅਪਰਾਧਿਕ ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚੋਂ 103 ਮੁੱਕਦਿਆ ਵਿੱਚ A Cutegory ਗੈਂਗਸਟਰ ਪਿੰਨੀ ਗੁੱਜਰ ਇਸਦਾ ਕੇਸਵਾਰ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰ ਪਾਲ ਧੋਗੜੀ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਇਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਪੀਪਲਾਵਾਲੀ ਜਿਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਾਹਰ ਹੋਈ ਗੈਂਗਵਾਰ ਵਿੱਚ ਦੋਸ਼ੀ ਉਕਤ ਸ਼ਾਹਬਾਜ ਸਿੰਘ ਉਰਫ ਸਾਹੂ ਦੇ ਸਾਥੀ ਸਾਰੰਗ ਫਰਵਾਹਾ ਵਾਸੀ ਭਗਤ ਨਗਰ ਮਾਡਲ ਟਾਉਣ ਜਿਲ੍ਹਾ ਹੁਸਿਆਰਪੁਰ ਦਾ ਗੋਲੀਆਂ ਮਾਰ ਕੇ ਕਤਲ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਚੰਨਾ ਅਤੇ ਉਸ ਦੇ ਸਾਥੀਆ ਨੇ ਕੀਤਾ ਸੀ। ਜਿਸ ਵਿਚ ਦੋਸ਼ੀ ਉਕਤ ਸ਼ਾਹਬਾਜ ਦੇ ਗੈਂਗ ਨੇ ਵੀ ਜਸਪ੍ਰੀਤ ਸਿੰਘ ਉਰਫ ਚੰਨਾ ਦੇ ਗੋਲੀਆ ਮਾਰੀਆ ਸੀ ਜਿਸ ਵਿੱਚ ਜਸਪ੍ਰੀਤ ਉਰਫ ਚੰਨਾ ਜ਼ਖਮੀ ਹੋ ਗਿਆ ਸੀ। ਇਹ 307 ਦਾ ਮੁਕੱਦਮਾ ਦੋਸ਼ੀ ਸ਼ਾਹਬਾਜ ਉਕਤ ਪਰ ਥਾਣਾ ਮਾਡਲ ਟਾਊਨ ਵਿਚ ਦਰਜ ਹੋਇਆ ਸੀ ਜਿਸ ਵਿੱਚ ਦੋਸ਼ੀ ਉਕਤ ਸ਼ਾਹਬਾਜ ਸਿੰਘ ਉਰਫ ਸਾਹੂ ਹਸਿਆਰਪੁਰ ਪੁਲਿਸ ਨੂੰ ਲੋੜੀਂਦਾ ਹੈ।ਦੋਸ਼ੀ ਸਾਹੂ ਉਕਤ ਹੁਣ ਹੈਰੋਇਨ ਵੇਚਣ ਦਾ ਕਾਰੋਬਾਰ ਹੀ ਕਰਦਾ ਹੈ।ਦੇਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਦੇਸ਼ੀ ਪਾਸੇ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ। ਕਿ ਉਸਨੇ ਇਹ ਹੈਰੋਇਨ ਅਤੇ ਪਿਸਟਲ ਕਿਸ ਪਾਸੋਂ ਖਰੀਦ ਕੀਤਾ ਹੈ ਅਤੇ ਅੰਗ ਹੈਰੋਇਨ ਕਿਸ ਨੂੰ ਸਪਲਾਈ ਕਰਨੀ ਸੀ ਅਤੇ ਇਸਨੇ ਹੁਣ ਤੱਕ ਕਿਹੜੀਆ-2 ਵਾਰਦਾਤਾ ਕੀਤੀਆ ਹਨ ਅਤੇ ਇਸ ਦੇ ਗੈਂਗ ਦੀਆ ਭਵਿਖ ਵਿਚ ਕਿਹੜੀਆ ਵਾਰਦਾਤਾਂ ਕਰਨੀਆਂ ਹਨ।ਅਤੇ ਦੋਸ਼ੀ ਉਕਤ ਦੀ ਚਲ-ਅਚਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।

ਕੁੱਲ ਸ਼ਾਮਦਗੀ :-

1) 210 ਗ੍ਰਾਮ ਹੈਰੋਇਨ

2) ਇਕ ਮਾਉਜਰ .32 ਬੋਰ ਸਮੇਤ (15 ਗੇਂਦ ਜਿੰਦਾ 32 ਬੋਰ

ਦੋਸ਼ੀ ਪਰ ਦਰਜ ਮੁਕੱਦਮੇ-

1. ਮੁਕੱਦਮਾ ਨੰਬਰ 34 ਮਿਤੀ 06,03,2014 ਜੁਰਮ 302,148,149,482,120-B IPC ਥਾਣਾ ਮਾਡਲ ਟਾਉਣ ਜਿਲ੍ਹਾ ਹੁਸ਼ਿਆਰਪੁਰ

2. ਮੁਕਦਮਾ ਨੰਬਰ 95 ਮਿਤੀ 27,062019 ਜੁਰਮ 307,148,149,120-B IPC ਥਾਣਾ ਬਲੋਵਾਲ ਜਿਲ੍ਹਾ ਹੁਸ਼ਿਆਰਪੁਰ।

3, ਮੁਕੱਦਮਾ ਨੰਬਰ 155 ਮਿਤੀ 24,06,2021 ਜੁਰਮ 25,54,59 A Act ਥਾਣਾ ਮਾਡਲ ਟਾਉਣ ਜਿਲ੍ਹਾ ਹੁਸ਼ਿਆਰਪੁਰ

4. ਇਕ ਮੁਕੱਦਮਾ ਇਰਾਦਾ ਕਤਲ ਦਾ ਥਾਣਾ ਮਾਡਲ ਟਾਉਣ ਜਿਲ੍ਹਾ ਹਸਿਥਾਰਪੁਰ ਵਿੱਚ ਲੋੜੀਂਦਾ ਹੈ।

5. ਇਕ ਮੁਕਦਮਾ ਅਧ 323,324 ਦਾ ਥਾਣਾ ਮਾਡਲ ਟਾਉਣ ਜਿਲ੍ਹਾ ਹੁਸ਼ਿਆਰਪੁਰ ਵਿਖੇ ਦਰਜ ਹੈ।