ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਹੀ ਹੇਠ ਸਬ-ਇਸਪੈਕਟਰ ਮਹਿੰਦਰਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਵੱਲੋਂ ਪੁਲਿਸ ਵੱਲੋਂ 12 ਵਿਅਕਤੀਆ ਨੂੰ ਖੁੱਲੀਆ ਨਸ਼ੀਲੀਆ ਗੋਲੀਆ 300 ਸਮੇਤ ਮੋਟਰ ਸਾਈਕਲ ਨੰਬਰੀ PB-37.H-9376 ਮਾਰਕਾ ਹੀਰੋ HF Deluxe ਰੰਗ ਕਾਲਾ ਅਤੇ 02 ਵਿਅਕਤੀਆਂ ਨੂੰ ਸਮੇਤ ਪੈਰੋਇਨ ਵਜਨੀ 11 ਗ੍ਰਾਮ ਸਮੇਤ ਮੋਟਰ ਸਾਈਕਲ ਨੰਬਰੀ PB-08-1F-2517 ਮਾਰਕਾ ਸਪਲੈਂਡਰ ਅਤੇ 01 ਵਿਅਕਤੀ ਨੂੰ ਗੋਡੇ ਚੂਰਾ ਪੋਸਤ ਵਜਨੀ 05 ਕਿੱਲੋਗ੍ਰਾਮ ਸਮੇਤ ਸਾਈਕਲ ਨੰਬਰੀ – 10-68-7375 ਮਾਰਕਾ ਸਪਲੈਂਡਰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ ਮਿਤੀ 15-09-2023 ਨੂੰ 51 ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਥਾਂ ਸਵਾਰੀ ਪ੍ਰਾਈਮੈਂਟ ਵਹੀਕਲ ਗਸ਼ਤ ਦੇ ਸਬੰਧ ਵਿੱਚ ਥਾਣਾ ਬਿਲਗਾ ਤੋ ਖੋਖੇਵਾਲ ਤੋਂ ਪਿੰਡ ਮਾਉਂ ਸਾਹਿਬ ਜਾ ਰਹੇ ਸੀ ਜਦ ਪੁਲਿਸ ਪਾਰਟੀ ਬੱਸ ਅੱਡਾ ਖੋਖੇਬਾਲ ਮੌਜੂਦ ਸੀ ਕਿ ਪਿੰਡ ਮਾਊ ਸਾਹਿਬ ਵੱਲੋਂ ਮੋਟਰ ਸਾਈਕਲ ਨੰਬਰੀ PB-37-8-9376 ਮਾਰਕਾ ਹੀਰੋ HF Deluxe ਰੰਗ ਕਾਲਾ ਪਰ ਸਵਾਰ ਹੋ ਕੇ ਆ ਰਹੇ ਵਿਅਕਤੀ ਰਾਮ ਲੁਭਾਇਆ ਪੁੱਤਰ ਮੁੱਖ ਰਾਜ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੇ ਖੁੱਲੀਆ ਨਸ਼ੀਲੀਆ ਗੋਲੀਆ 90 ਅਤੇ ਇਸਦੇ ਪਿੱਛੇ ਬੈਠੇ ਵਿਅਕਤੀ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਮਹਿੰਦਰ ਸਿੰਘ ਵਾਸੀ ਮੀਊਵਾਲ ਥਾਣਾ ਖਿਲਕਾ ਨੂੰ ਕਾਬੂ ਕਰਕੇ ਉਸ ਪਾਸੋਂ 210 ਖੁੱਲੀਆ ਨਸ਼ੀਲੀਆਂ ਗੋਲੀਆਂ ਕੁੱਲ 300 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਮੁੱਕਦਮਾ ਨੰਬਰ 97 ਮਿਤੀ 15-09-2023 ਅਧ 22 (ਬੀ)-61-85 NDPS Act ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਦੋਸ਼ੀ ਗੁਰਦੀਪ ਸਿੰਘ ਉਰਫ ਦੀਪਾ ਉਕਤ ਦੇ ਖਿਲਾਫ ਪਹਿਲਾ ਵੀ ਨਸ਼ਾ ਵੇਚਣ ਸਬੰਧੀ 08-09 ਮੁੱਕਦਮੇ ਦਰਜ ਰਜਿਸਟਰ ਹੋਏ ਹਨ।ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ।
ਇਸੇ ਤਰਾ ਮਿਤੀ 15-09-2023 ਨੂੰ 51 ਅਨਵਰ ਮਸੀਹ ਨੰਬਰ 97/ਜਲ ਸਮੇਤ ਪੁਲਿਸ ਪਾਰਟੀ ਬਾ ਸਵਾਰੀ ਪ੍ਰਾਈਵੇਟ ਵਹੀਕਲ ਗਸ਼ਤ ਦੇ ਸਬੰਧ ਵਿੱਚ ਥਾਣਾ ਬਿਲਗਾ ਤੋ ਪਿੰਡ ਹਰਦੇ ਸੰਘਾ ਆਦਿ ਪਿੰਡਾਂ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬਸ ਅੱਡਾ ਪਿੰਡ ਤੋਡ ਮੌਜੂਦ ਸੀ ਤਾਂ ਪਿੰਡ ਭੋਡੇ ਵੱਲ ਪੈਦਲ ਆ ਰਹੇ ਪਹਿਲੇ ਨੌਜਵਾਨ ਹਰਭਜਨ ਸਿੰਘ ਉਰਫ ਸੋਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੱਦੇਪੁਰ ਥਾਣਾ ਸਿਧਵਾ ਬੇਟ ਜਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਉਸਦੇ ਪਹਿਨੇ ਹੋਏ ਪੰਜਾਮੇ ਦੀ ਮੰਜੀ ਜੇਬ ਵਿੱਚੋਂ ਹੈਰੋਇਨ ਵਜ਼ਨੀ 06 ਗ੍ਰਾਮ ਅਤੇ ਦੂਜੇ ਨੌਜਵਾਨ ਅਮਨਦੀਪ ਸਿੰਘ ਉਰਫ ਕਾਲਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਖੁਰਬਿੰਦਪੁਰ ਥਾਣਾ ਸਿਧਵਾ ਬੇਟ ਜਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਉਸਦੇ ਪਹਿਨੇ ਹੋਏ ਪੰਜਾਮੇ ਦੀ ਸੱਜੀ ਜੇਬ ਵਿੱਚੋਂ ਹੈਰੋਇਨ ਵਜ਼ਨੀ 05 ਗ੍ਰਾਮ ਕੂਲ ਹੈਰੋਇਨ 11 ਗ੍ਰਾਮ ਬ੍ਰਾਮਦ ਕਰਕੇ ਮੁੱਕਦਮਾ ਨੰਬਰ 98 ਮਿਤੀ 15-09-2023 ਅਧ 21 (ਬੀ)-61-85 NDPS Act ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਉਕਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਸੇ ਤਰਾ ਮਿਤੀ 16-09-2023 ਨੂੰ ASI ਸਤਪਾਲ ਨੰਬਰ 16/ਜਲੇ ਸਮੇਤ ਪੁਲਿਸ ਪਾਰਟੀ ਥਾ ਸਵਾਰੀ ਪ੍ਰਾਈਵੇਟ ਵਹੀਕਲ ਗਸ਼ਤ ਦੇ ਸਬੰਧ ਵਿੱਚ ਥਾਣਾ ਬਿਲਗਾ ਤਾਂ ਪਿੰਡ ਹਰਦੋ ਸੰਘਾ ਆਦਿ ਪਿੰਡਾਂ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਥਾਣਾ ਬਿਲਗਾ ਤੇ ਪਿੰਡ ਪੁਆਦੜਾ, ਤਲਵਣ ਆਦਿ ਪਿੰਡਾਂ ਨੂੰ ਜਾ ਰਹੇ ਸੀ।ਜਦ ਪੁਲਿਸ ਪਾਰਟੀ ਗਸ਼ਤ ਕਰਦੀ ਪਿੰਡ ਪੁਆਦੜਾ ਪੁੱਜੀ ਤਾਂ ਬੰਨ ਦਰਿਆ ਵੱਲੋਂ ਮੋਟਰ ਸਾਈਕਲ ਨੰਬਰੀ PB-10-GS-7375 ਮਾਰਕਾ ਸਪਲੈਂਡਰ ਪਰ ਸਵਾਰ ਹੋ ਕੇ ਆ ਰਹੇ ਸੰਦੀਪ ਸਿੰਘ ਉਰਫ ਬੰਗਾ ਪੁੱਤਰ ਸੋਨਾ ਸਿੰਘ ਉਰਫ ਸੋਨੂੰ ਵਾਸੀ ਵੋਹਰਾ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸਦੇ ਮੋਟਰ ਸਾਈਕਲ ਨੰਬਰੀ ਉਕਤ ਪਰ ਰੱਖੋ ਥੋਰਾ ਪਲਾਸਟਿਕ ਵਿੱਚ ਡੋਡੇ ਚੂਰਾ ਪੋਸਤ ਵਜਨੀ 05 ਕਿੱਲੋਗ੍ਰਾਮ ਬ੍ਰਾਮਦ ਕਰਕੇ ਮੁਕੱਦਮਾ ਨੰਬਰ 99 ਮਿਤੀ 16-09-2025 ਅਧ 15 (ਬੀ)-61- 85 NDPS Act ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਸੰਦੀਪ ਸਿੰਘ ਉਰਫ ਬੰਗਾ ਉਕਤ ਪਾਸੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਮੁੱਕਦਮਾ ਨੰਬਰ 97 ਮਿਤੀ 15-09-2023 ਅਧ 22 (ਬੀ)-61-85 NDPS Act ਥਾਣਾ ਬਿਲਗਾ ਜਿਲ੍ਹਾ ਜਲੰਧਰ
ਦੋਸ਼ੀ :- ਰਾਮ ਲੁਭਾਇਆ ਪੁੱਤਰ ਮੁੱਲਖ ਰਾਜ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜਿਲ੍ਹਾ ਜਲੰਧਰ
ਬ੍ਰਾਮਦਗੀ:- 90 ਖੁੱਲੀਆ ਨਸ਼ੀਲੀਆ ਗੋਲੀਆ ਅਤੇ ਮੋਟਰ ਸਾਈਕਲ ਨੰਬਰੀ PB-37-11-9376 ਮਾਰਕਾ ਹੀਰੋ HF Deluxe ਚੰਗ
ਦੋਸ਼ੀ :- ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਮਹਿੰਦਰ ਸਿੰਘ ਵਾਸੀ ਮੀਊਵਾਲ ਥਾਣਾ ਬਿਲਗਾ ਜਿਲਾ ਜਲੰਧਰ ਬ੍ਰਾਮਦਗੀ:- 210 ਬੋਲੀਆ ਨਸ਼ੀਲੀਆਂ ਗੋਲੀਆ
ਮੁੱਕਦਮਾ ਨੰਬਰ 98 ਮਿਤੀ 15-09-2023 ਅ/ਧ 21 (ਬੀ)-61-85 NDPS Act ਥਾਣਾ ਬਿਲਗਾ ਜਿਲ੍ਹਾ ਜਲੰਧਰ ਦੋਸ਼ੀ :- ਹਰਭਜਨ ਸਿੰਘ ਉਰਫ ਸੋਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੱਦੇਪੁਰ ਥਾਣਾ ਸਿਧਵਾ ਬੇਟ ਜਿਲ੍ਹਾ ਲੁਧਿਆਣਾ
ਬ੍ਰਾਮਦਗੀ:- ਹੈਰੋਇਨ ਵਜਨੀ 06 ਗ੍ਰਾਮ ਦੋਸ਼ੀ:- ਅਮਨਦੀਪ ਸਿੰਘ ਉਰਫ ਕਾਲਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਖੁਰਸੈਦਪੁਰ ਥਾਣਾ ਸਿਧਵਾ ਬੇਟ ਜਿਲ੍ਹਾ ਲੁਧਿਆਣਾ
ਬਰਾਮਦਗੀ:- ਹੈਰੋਇਨ ਵਜਨੀ 05 ਗ੍ਰਾਮ ਮੁਕੱਦਮਾ ਨੰਬਰ 99 ਮਿਤੀ 16-09-2023 ਅ/ਧ 15 (ਬੀ)-61-85 NDPS Act ਥਾਣਾ ਬਿਲਗਾ
ਦੋਸ਼ੀ:- ਸੰਦੀਪ ਸਿੰਘ ਉਰਫ ਬੰਗਾ ਪੁੱਤਰ ਸੋਨਾ ਸਿੰਘ ਉਰਫ ਸੋਨੂੰ ਵਾਸੀ ਵੇਹਰਾ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਬ੍ਰਾਮਦਗੀ:- ਡੋਡੇ ਚੂਰਾ ਪੋਸਤ ਵਜ਼ਨੀ 05 ਕਿੱਲੋਗ੍ਰਾਮ ਸਮੇਤ ਮੋਟਰ ਸਾਈਕਲ ਨੰਬਰੀ PB-10-GS-7375 ਮਾਰਕਾ ਸਪਲੈਂਡਰ