ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ ਪਿੰਡ ਕਾਹਨਗੜ੍ਹ ਭੂਤਨਾ ਦਾ ਸਕੂਲ (ਸਮਾਣਾ ਪਟਿਆਲਾ)

ਸੰਗਰੂਰ ( ਜੋਗਿੰਦਰ ਕੈਂਥ ਲਹਿਰੀ /ਬਲਵਿੰਦਰ ਸਿੰਘ ਬਾਲੀ)  ਪਿੰਡ (ਕਾਹਨਗੜ੍ਹ ਭੂਤਨਾ) 31 ਮਾਰਚ ਨੂੰ ਬੱਚਿਆਂ ਦਾ ਰਿਜ਼ਲਟ ਆਇਆ ਜਿਸ ਵਿੱਚ ਸਰਕਾਰੀ ਐਲੀਮੈੰਟਰੀ ਸਮਾਰਟ ਸਕੂਲ ਕਾਹਨਗੜ੍ਹ ਭੂਤਨਾ ਤੇ ਸਰਕਾਰੀ ਮਿਡਲ ਸਕੂਲ ਕਾਹਨਗੜ ਬਲਾਕ ਸਮਾਣਾ (2)ਪਟਿਆਲਾ ਸਕੂਲ ਵਿੱਚ ਬਹੁਤ ਹੀ ਵਧੀਆ ਪੜਾਈ ਹੁੰਦੀ ਹੈ ਇੱਥੇ ਦਾ ਸਾਰਾ ਸਟਾਫ਼ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਪੜਾੳਂਂਦਾ ਹੈ ਤੇ ਖੇਡਾਂ ਵੱਲ ਉਤਸਾਹਿਤ ਕਰਦਾ ਹੈ ਪਿੰਡ ਕਾਹਨਗੜ੍ਹ ਦੀ ਪੰਚਾਇਤ ਤੇ ਪਿੰਡ ਨੂੰ ਤਰੱਕੀ ਵੱਲ ਲੈ ਕੇ ਜਾਣ ਵਾਲੇ ਬਹੁਤ ਪਤਵੰਤੇ ਸੱਜਣ ਸਕੂਲ ਦਾ ਸਾਥ ਦਿੰਦੇ ਹਨ
ਸਕੂਲ ਦਾ ਸਟਾਫ ਬੱਚਿਆ ਦਾ ਹਰ ਪੱਖੋ ਧਿਅਆਨ ਰੱਖਦੇ ਹਨ
ਬੱਚੇ ਬਹੁਤ ਪੜਾਈ ਕਰਦੇ ਹਨ ਤੇ ਫਟਾ ਫਟ ਸਵਾਲਾਂ ਦਾ ੳਤਰ ਦਿੰਦੇ ਹਨ
ਪੜਾਈ ਦੇ ਨਾਲ ਨਾਲ ਬੱਚਿਆ ਨੂੰ ਸਮਾਜਕਿ ਬੂਰਾਈਅ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਾਰੇ ਅਧਿਆਪਕ ਬੱਚਿਆ ਨੂੰ ਬਹੁਤ ਪਿਆਰ ਸਤਿਕਾਰ ਨਾਲ ਸਮਝਾੳਦੇ ਹਨ । ਕਰਮਜੀਤ ਸਿੰਘ ਕਤਰ ਨੇ ਪੱਤਰਕਾਰ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਜਿਵੇ ਸਾਡੇ ਸਕੂਲ ਵਿੱਚ ਸਾਰਾ ਸਟਾਫ ਐਨੀ ਮਿਹਨਤ ਨਾਲ ਬੱਚਿਆ ਨੂੰ ਪੜਾੳਦਾ ਹੈ ਜੇ ਇਸ ਤਰ੍ਹਾਂ ਸਾਰੇ ਪਿੰਡਾਂ ਦੇ ਸਕੂਲਾਂ ਵਿੱਚ ਧਿਆਨ ਦਿੱਤਾ ਜਾਵੇ ਤਾਂ ਉਹ ਦਿਨ ਦੂਰ ਨਹੀ ਜਦੋਂ ਲੋਕ ਮਹਿੰਗੇ ਸਕੂਲਾਂ ਤੋਂ ਬਚ ਕੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਨਾਉਣਾ ਸ਼ੁਰੂ ਕਰ ਦੇਣਗੇ
ਇਸ ਮੋਕੇਂ ਅਧਿਆਪਕ ਸਵਰਨ ਗੋਇਲ , ਲਲਿਤ ਕੁਮਾਰ ,ਸੁਦੀਰ ਕੁਮਾਰ ,ਹਰਦੀਪ ਕੁਮਾਰ ,ਸ੍ਰੀ ਮਤੀ ਵਿਜੇ ਲਕਸ਼ਮੀ ਜੀ ‘ਹਿੰਦੀ ਮਿਸਟਰੈਸ
ਸ੍ਰੀ ਮਤੀ ਮਨੀਸ਼ਾ ਮਦਾਨ ਸਾਇੰਸ ਮਿਸਟਰੈਸ
ਸ:ਦਵਿੰਦਰਪਾਲ ਸਿੰਘ ਪੰਜਾਬੀ ਮਾਸਟਰ
ਸ੍ਰੀ ਰਾਜਕੁਮਾਰ ਅੰਗਰੇਜ਼ੀ ਮਾਸਟਰ
ਸ:ਗੁਰਦਰਸ਼ਨ ਸਿੰਘ ਪੀ .ਟੀ .ਆਈ
ਸ:ਅਵਤਾਰ ਸਿੰਘ ਅ/ਕ ਟੀਚਰ
ਸ:ਵਰਿੰਦਰ ਸਿੰਘ ਕੰਪਿਊਟਰ ਟੀਚਰ ਆਦ ਹਾਜ਼ਰ ਸਨ।1

error: Content is protected !!