ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ) ਨੇੜਲੇ ਪਿੰਡ ਝਨੇੜੀ ਵਿਖੇ ਅੱਜ
ਅਮਨ ਝਨੇੜੀ ਬਲਾਕ ਯੂਥ ਪ੍ਰਧਾਨ(BJP) ਵੱਲੋਂ ਪਿੰਡ ਘਰਾਚੋਂ ਵਿੱਚ ਨੌਜਵਾਨ ਸਾਥੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਸ਼੍ਰੀ ਅਰਵਿੰਦ ਖੰਨਾ ਜੀ ਪੰਜਾਬ ਮੀਤ ਪ੍ਰਧਾਨ (BJP) ਦੇ ਹੁਕਮਾਂ ਅਨੁਸਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਪਿੰਡ ਘਰਾਚੋਂ ਦੇ ਨੌਜਵਾਨ ਹਨੀ,ਅਸਤਿਤ,ਗੁਰਸੇਵਕ,ਸੰਜੂ,ਮਨਿੰਦਰ,ਪਰਦੀਪ,ਕੁਲਵਿੰਦਰ,ਹਰਮਨ,ਮਹਿਕ,ਸਹਿਜ,ਕਰਨ,ਪੰਕਜ,ਦਿਲਪ੍ਰੀਤ, ਆਦਿ ਸ਼ਾਮਿਲ ਹੋਏ