ਸਰਦਾਰ ਜਸਪ੍ਰੀਤ ਸਿੰਘ ਜੀ ਨੂੰ ਐਸਐਚਓ ਭਵਾਨੀਗੜ੍ਹ ਲੱਗਣ ਤੇ ਮੁਬਾਰਕਾਂ।

ਸੰਗਰੂਰ (ਜੋਗਿੰਦਰ ਕੈਂਥ /ਸਵਰਨ ਜਲਾਨ) ਜਸਪ੍ਰੀਤ ਸਿੰਘ ਜੀ ਨੂੰ ਬਤੋਰ SHO ਭਵਾਨੀਗੜ੍ਹ ਲੱਗਣ ਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਅਤੇ SC ਮੋਰਚਾ ਬੀ ਜੇ ਪੀ ਸੰਗਰੂਰ-1 ਸ੍ਰੀ ਪੀ ਐਸ ਗਮੀ ਕਲਿਆਣ ਜ਼ਿਲ੍ਹਾ ਪ੍ਰਧਾਨ ਸੰਗਰੂਰ ਧਰਮਵੀਰ ਸਿੰਘ ਜਸਬੀਰ ਸਿੰਘ ਕਾਕੜਾ ਸੁਖਪਾਲ ਸਿੰਘ ਸ਼ੈਂਟੀ ਵੱਲੋ ਬਹੁਤ-ਬਹੁਤ ਮੁਬਾਰਕਾਂ ।