ਆਦਮਪੁਰ ਸ੍ਰੀਮਤੀ ਨਿਰਮਲ ਕੌਰ ਜੀ ਦੀ ਅਗਵਾਈ ਹੇਠ ਸਰਕਲ ਬਿਆਸ ਪਿੰਡ ਆਗਣਵੜੀ ਸੈਂਟਰ ਆਦਮਪੁਰ ਵਿੱਚ 3 ਧੀਆ ਦੀ ਲੋਹੜੀ ਮਨਾਈ ਗਈ।

ਆਦਮਪੁਰ (ਸਾਬ ਸੂਰਿਆ/ਬਲਜਿੰਦਰ ਕੁਮਾਰ/ਭਗਵਾਨ ਦਾਸ/ਰੋਹਿਤ) ਮਿਤੀ 14/01/2023 ਨੂੰ ਸਮਾਜਿਕ ਸੁੱਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਡੀ.ਪੀ ਓ ਆਦਮਪੁਰ ਸ੍ਰੀਮਤੀ ਨਿਰਮਲ ਕੌਰ ਜੀ ਦੀ ਅਗਵਾਈ ਹੇਠ ਸਰਕਲ ਬਿਆਸ ਪਿੰਡ ਆਗਣਵੜੀ ਸੈਂਟਰ ਆਦਮਪੁਰ ਵਿੱਚ 3 ਧੀਆ ਦੀ ਲੋਹੜੀ ਮਨਾਈ ਗਈ, ਇਸ ਮੌਕੇ ਤੇ, ਸ਼੍ਰੀਮਤੀ ਊਸ਼ਾ ਰਾਣੀ ਸੁਪਰਵਾਈਜਰ, ਸਰਕਲ ਬਿਆਸ ਪਿੰਡ ਦੀਆ ਵਰਕਰਾਂ ਅਤੇ ਹੈਲਪਰਂ, ਪਿੰਡ ਵਾਸੀ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ ।