ਪੀ ਐਸ ਗਮੀ ਕਲਿਆਣ ਬਣੇ BJP ਦੇ S.C ਮੋਰਚੇ ਦੇ ਜਿਲ੍ਹਾ ਪ੍ਰਧਾਨ ਦਾ ਭਰਭੂਰ ਸਵਾਗਤ।

ਸੰਗਰੂਰ (ਬਲਵਿੰਦਰ ਬਾਲੀ) ਸ੍ਰੀ ਪੀ ਐਸ ਗਮੀ ਕਲਿਆਣ (ਸ੍ਰੀ ਪਰਗਟ ਸਿੰਘ ) ਸ਼੍ਰੀ ਪੀ ਐਸ ਗਮੀ ਕਲਿਆਣ ਨੂੰ ਅਹੁਦਾ ਮਿਲਣ ਤੇ ਵਿਸ਼ੇਸ਼ ਸਨਮਾਨ ਸ੍ਰੀਮਤੀ ਜਸਵਿੰਦਰ ਕੌਰ ਸੈਂਟਰਲ ਵਾਲਮੀਕੀ ਸਭਾ ਇੰਡੀਆ ਰਜਿ ਦੇ ਮਹਿਲਾ ਵਿੰਗ ਬਲਾਕ ਭਵਾਨੀਗੜ੍ਹ ਦੇ ਲੱਡੂ ਵੰਡ ਕੇ ਸਨਮਾਨਤ ਕੀਤਾ। ਇਸ ਤੇ ਮਹੱਲਾ ਅਜੀਤ ਨਗਰ ਭਵਾਨੀਗੜ੍ਹ ਦੀਆਂ ਔਰਤਾਂ ਨੇ ਵੀ ਹਿੱਸਾ ਲਿਆ। ਇਸ ਸਨਮਾਨ ਸਮਾਰੋਹ ਵਿੱਚ ਪਹੁੰਚੇ ਧਰਮਵੀਰ ਲੋਟੀਆਂ ਸੈਂਟਰਲ ਵਾਲਮੀਕਿ ਸਭਾ ਦੇ ਉੱਪ ਪ੍ਰਧਾਨ ਸੰਗਰੂਰ ਸ੍ਰੀ ਸ਼ਮਸੇਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਰੰਘਰੇਟਾ ਦਲ ਸੰਗਰੂਰ ਸੁਖਪਾਲ ਸਿੰਘ ਸ਼ੈਂਟੀ ਸ਼ਹਿਰੀ ਪ੍ਰਧਾਨ ਸੈਂਟਰਲ ਵਾਲਮੀਕ ਸਭਾ। ਹਰ ਪਾਸੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਸਵੀਰ ਸਿੰਘ ਕਾਕੜਾ , ਜਸਵਿੰਦਰ ਕੌਰ, ਗਗਨ ਬਾਵਾ, ਅਮਰਜੀਤ ਸਿੰਘ ਬੱਬੀ , ਵੱਲੌ ਮਨਾਈ ਗਈ ਖੁਸ਼ੀ। ਸ੍ਰੀ ਪੀ ਐਸ ਗਮੀ ਕਲਿਆਣ ਨੇ ਭਰੋਸਾ ਦੁਆਇਆ ਕਿ ਕੀ ਮੈਂ ਤਨ ਮਨ ਧਨ ਨਾਲ ਅਤੇ ਪੂਰੀ ਮਿਹਨਤ ਲਗਨ ਨਾਲ ਕੰਮ ਕਰਾਂਗਾ। ਸ਼੍ਰੀ ਗਮੀ ਕਲਿਆਣ ਜੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਝੂਠ ਦੀ ਪੰਡ ਹੈ। ਹੁਣ ਤੱਕ ਕਿੰਨੇ ਲੋਕਾਂ ਨੂੰ ਗੁਮਰਾਹ ਕੀਤਾ ਇਹ ਝੂਠ ਬੋਲ ਬੋਲ ਕੇ।

 

error: Content is protected !!