ਗਰੂਰ :(ਬਲਵਿੰਦਰ ਬਾਲੀ) ਅੱਜ ਸੰਗਰੂਰ ਅਤੇ ਭਵਾਨੀਗੜ੍ਹ ਦੀਆਂ ਪਿਆਰੀਆ ਬੱਚੀਆ ਅਦਬਜੀਤ ਗਰਚਾ (ਅੰਡਰ14 ਸਵਿਮਿੰਗ)ਸਟੇਟ ਪੱਧਰ ਗੋਲਡ ਐਂਡ ਸਿਲਵਰ,ਰਿਦਮ ਸ਼ਰਮਾਂ ਅੰਡਰ 11ਗੋਲਡ, ਤੁਰੰਨਿਯਾ ਅੰਡਰ11ਸਟੇਟ ਪੱਧਰ ਸਿਲਵਲਰ ਤੇ ਬਰੌਂਜ,ਵਤਨਦੀਪ ਕੌਰ ਅੰਡਰ 14 ਜਿਲ੍ਹਾ ਪੱਧਰ ਗੋਲਡ ਅਤੈ ਪਹਿਲਰੀਤ ਕੌਰ ਅੰਡਰ 11 ਜਿਲ੍ਹਾ ਪੱਧਰ ਗੋਲਡ ਮੈਡਲਿਸਟ ਨੂੰ ਮਿਲਕੇ ਬੜੀ ਖੁਸ਼ੀ ਹੋਈ ਜਿੰਨ੍ਹਾ ਨੇ ਆਪਣੀ ਸ਼ਖਤ ਮਿਹਨਤ ਨਾਲ ਸੂਬਾ ਪੱਧਰੀ ਅਤੇ ਜਿਲ੍ਹਾਂ ਪੱਧਰੀ ਸਵੀਵਿੰਗ ਗੇਮਜ ਅੰਡਰ-14 ਅਤੇ ਅੰਡਰ-11 ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਗੋਲਡ,ਸਿਲਵਰ ਅਤੇ ਕਾਂਸੀ ਦੇ ਮੈਡਲ ਜਿੱਤਕੇ ਪੂਰੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਹੈ।
ਅੱਜ ਇਨ੍ਹਾਂ ਪਿਆਰੀਆ ਬੱਚੀਆ ਅਤੇ ਉਨ੍ਹਾ ਦੇ ਕੋਚ ਸਹਿਬਾਨਾਂ ਨੂੰ ਮਿਲਕੇ ਸ਼ੁਭਕਾਮਨਾਵਾਂ ਦਿੱਤੀਆ…