ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ 96 ਕਰੋੜੀ ਸ਼੍ਰੋਮਣੀ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਇਆ ਗਿਆ।
ਸੰਗਰੂਰ ( ਜੋਗਿੰਦਰ ਲਹਿਰੀ/ ਕਰਮਜੀਤ ਸਿੰਘ ਕਤਰ ) ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ 96 ਕਰੋੜੀ ਸ਼੍ਰੋਮਣੀ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਇਆ ਗਿਆ ਜਥੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ ਦਲ ਬੁੱਢਾ ਦਲ 96 ਕਰੋੜੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਜਿਸ ਵਿੱਚ ਦਾਸ ਭਾਈ ਜਗਜੀਤ ਸਿੰਘ ਜੀ ਖਾਲਸਾ ਕਕਰਾਲੇ ਵਾਲੇ ਵਲੋਂ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕੀਤਾ ਗਿਆ ਜਥੇਦਾਰ ਬਾਬਾ ਦਲਜੀਤ ਸਿੰਘ ਜੀ ਭਵਾਨੀਗੜ੍ਹ ਵਾਲਿਆਂ ਨੂੰ ਸੰਗਰੂਰ ਜ਼ਿਲ੍ਹੇ ਦਾ ਪ੍ਰਧਾਨ ਥਾਪਿਆ ਗਿਆ ਜਥੇਦਾਰ ਬਾਬਾ ਜੱਗਾ ਸਿੰਘ ਜੀ ਘੋੜਿਆਂ ਵਾਲੇ ਜਥੇਦਾਰ ਬਾਬਾ ਚੀਕਾ ਸਿੰਘ ਜੀ ਨਾਭਾ ਜਥੇਦਾਰ ਬਾਬਾ ਤੇਜਾ ਸਿੰਘ ਜੀ ਖਾਲਸਾ ਨਾਭਾ ਭਾਈ ਗੁਰਵਿੰਦਰ ਸਿੰਘ ਜੀ ਖਾਲਸਾ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਜਥੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਬੁੱਢਾ ਦਲ ਦਾਸ ਭਾਈ ਜਗਜੀਤ ਸਿੰਘ ਜੀ ਕਕਰਾਲੇ ਵਾਲਿਆਂ ਨੂੰ ਨਾਭਾ ਹਲਕਾ ਦੀ ਸੇਵਾਵਾ ਨਿਯੁਕਤ ਕੀਤੀਆਂ ਮੈਂ ਬੁੱਢਾ ਦਲ 9 ਕਰੋੜ ਦੀ ਸੂ ਜਥੇਬੰਦੀ ਦਾ ਧੰਨਵਾਦ ਕਰਦਾ ਹਾਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਜੋ ਅੱਜ ਪੰਜਾਬ ਵਿੱਚ ਹਾਲਾਤ ਚੱਲ ਰਹੇ ਹਨ ਹੜ ਪੀੜਤਾਂ ਵਾਸਤੇ ਲੰਗਰਾਂ ਦੀ ਸੇਵਾ ਪਸ਼ੂਆਂ ਵਾਸਤੇ ਅਚਾਰ ਦੀ ਸੇਵਾ ਆਪਣੇ ਨਾਭੇ ਹਲਕੇ ਵਿੱਚੋਂ ਸੇਵਾਵਾਂ ਪਹੁੰਚਾਈਆਂ ਜਾਣਗੀਆਂ ਸਾਰੇ ਹੀ ਜਥੇਬੰਦੀ ਦੀ ਸਿੰਘ ਰਲ ਮਿਲ ਕੇ ਆਪੋ ਆਪਣੇ ਨਗਰਾਂ ਵਿੱਚੋਂ ਸੇਵਾਵਾਂ ਇਕੱਠੀਆਂ ਕਰ ਰਹੇ ਹਨ ਸਾਰਿਆਂ ਦਾ ਫਰਜ਼ ਬਣਦਾ ਹੈ ਜੋ ਅੱਜ ਪੰਜਾਬ ਵਿੱਚ ਹਾਲਾਤ ਬਣੇ ਹੋਏ ਹਨ ਉਹਨਾਂ ਵਿੱਚੋਂ ਆਪੋ ਆਪਣਾ ਯੋਗਦਾਨ ਪਾਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਸੁਖ ਸ਼ਾਨਤੀ ਰੱਖਣਾ ਜੀ।
ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਕ੍ਰੋੜੀ ਪੰਜਵਾਂ ਤਖਤ ਚਲਦਾ ਵਹੀਰ ਚੱਕਰ ਵਰਤੀ ਨਿਹੰਗ ਪੰਜਾਬ ਭਾਰਤ ਦਲ ਪੰਥ ਸਹੀਦ ਬਾਬਾ ਮਾਲੀ ਸਿੰਘ ਜੀ ਦੇ ਮੁਖੀ ਜਥੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ, ਮੀਤ ਜਥੇਦਾਰ ਬਾਬਾ ਹਰਮੀਤ ਸਿੰਘ ਅਕਾਲੀ, ਜਥੇਦਾਰ ਬਾਬਾ ਰਾਮਲੋਕ ਸਿੰਘ ਜੀ ਅਕਾਲੀ ਲਾਟੋ ਦਾਨਾਂ ਵਾਲੇ, ਜਥੇਦਾਰ ਬਾਬਾ ਦਲਜੀਤ ਸਿੰਘ ਜੀ ਅਕਾਲੀ ਭਵਾਨੀਗੜ੍ਹ, ਜਥੇਦਾਰ ਬੀਬੀ ਕਮਲਜੀਤ ਕੌਰ ਅਕਾਲੀ, ਮੀਤ ਚੇਅਰਮੈਨ ਕੁਲਬੀਰ ਸਿੰਘ ਅਕਾਲੀ, ਬਲਵੀਰ ਸਿੰਘ ਅਕਾਲੀ, ਕਰਮ ਸਿੰਘ ਅਕਾਲੀ, ਜੈਵੀਰ ਸਿੰਘ ਅਕਾਲੀ, ਗੁਰਵਿੰਦਰ ਸਿੰਘ ਅਕਾਲੀ, ਮੰਗਾ ਸਿੰਘ ਅਕਾਲੀ, ਵਿਕਰਮ ਸਿੰਘ ਗੁਰਚਰਨ ਸਿੰਘ ਅਕਾਲੀ, ਤੇਜਾ ਸਿੰਘ ਆਕਾਲੀ, ਜਗਬੀਰ ਸਿੰਘ, ਸੰਦੀਪ ਸਿੰਘ ਅਕਾਲੀ, ਜੁਝਾਰ ਸਿੰਘ ਅਕਾਲੀ, ਜਥੇਦਾਰ ਬਾਬਾ ਗੁਰਦੀਪ ਸਿੰਘ ਅਕਾਲੀ, ਬਾਬਾ ਜੋਗਾ ਸਿੰਘ ਅਕਾਲੀ, ਬਾਬਾ ਜਗਤਾਰ ਸਿੰਘ ਅਕਾਲੀ ਕੋਟ, ਭਾਈ ਜਗਜੀਤ ਸਿੰਘ ਜੀ ਨਾਭੇ ਵਾਲੇ, ਲਖਵੀਰ ਸਿੰਘ ਅਕਾਲੀ, ਉਪਕਾਰ ਸਿੰਘ ਅਕਾਲੀ, ਆਦਿ ਸਮੂਹ ਸਾਧ ਸੰਗਤ ਨਗਰ ਪੰਚਾਇਤ ਪਿੰਡ ਕੋਠੇ ਰਾਮਸਰ ਨੇੜੇ ਡਰੇਨ ਬਾਜਾਖਾਨਾ ਰੋਡ ਬਰਨਾਲਾ ਦੇ ਸਹਿਯੋਗ ਨਾਲ ਮਨਾਇਆ।




अंतर्राष्ट्रीय बॉडी बिल्डर VARINDER GHUMAN की DEATH
आदमपुर हवाई अड्डे के लिए 5 अक्तूबर का दिन ऐतिहासिक साबित हुआ। एयरपोर्ट अथॉरिटी ऑफ इंडिया के अधीन आने वाले इस हवाई अड्डे से एक ही दिन में कुल 448 यात्रियों ने यात्रा की।
पंजाबी सिनेमा से दुखद खबर सामने आ रही है। दरअसल, मशहूर पंजाबी सिंगर राजवीर जवंदा ने अस्पताल में दम तोड़ दिया।
जालंधर में बड़ी अकीदत और एहतराम के साथ पैगम्बर हजरत मोहम्मद साहब का 1500 यौमे पैदाइश का ईद मिलादुन्नबी का जुलुस ए पाक निकाला गया ।
ਅੱਜ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਆਪਣੀ ਸਮੁੱਚੀ ਟੀਮ ਅਤੇ ਆਪਣੇ ਨਗਰ ਲੱਖੇਵਾਲ ਵਾਸੀਆ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਇਲਾਕਿਆ ਲਈ ਚਾਰੇ ਅਤੇ ਰਾਸ਼ਨ ਦੇ ਪੰਜ ਟਰੱਕ ਅਤੇ ਤਿੰਨ ਟਰਾਲੀਆ ਲੈ ਕੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪਹੁੰਚੇ।
ਹੜ ਪੀੜਤਾਂ ਦੀ ਸੇਵਾ ਨੂੰ ਸਮਰਪਿਤ ਆਖ਼ਰੀ ਊਮੀਦ ਐਨਜੀਓ : ਸੰਸਥਾਪਕ-ਪ੍ਰਧਾਨ ਜਤਿੰਦਰ ਪਾਲ ਸਿੰਘ ਭਾਟੀਆ