ਜਲੰਧਰ ( ਕੂਨਾਲ ਤੇਜੀ/ਜਸਕੀਰਤ ਰਾਜਾ ) ਇਸ ਸਾਲ ਪਾਸਪੋਰਟ ਸੇਵਾ ਦਿਵਸ 24 ਜੂਨ 2021 ਨੂੰ ਵੀਡੀਓ ਕਾਨਫਰਿੰਗ ਰਾਹੀਂ ਮਨਾਇਆ ਜਾਵੇਗਾ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਨਾਲ ਸਬੰਧਤ ਕਾਰਵਾਈ ਨੂੰ 24 ਜੂਨ 2021 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਵਿਦੇਸ਼ ਮੰਤਰਾਲੇ , ਭਾਰਤ ਸਰਕਾਰ ਦੇ ਯੂ ਟਿਊਬ ਚੈਨਲ ‘ ਤੇ ਦੇਖਿਆ ਜਾ ਸਕਦਾ ਹੈ , ਜਿਥੇ ਇਸ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ ।
Very nice post. I just stumbled upon your blog and wanted to say that I’ve really enjoyed browsing your blog posts. In any case I’ll be subscribing to your feed and I hope you write again soon!
Thanks for sharing. I read many of your blog posts, cool, your blog is very good.
Hello! Do you know if they make any plugins to help with SEO?
I’m trying to get my website to rank for some targeted keywords but
I’m not seeing very good gains. If you know of any please share.
Cheers! I saw similar article here: Blankets