ਅੰਤਰ ਰਾਸ਼ਟਰੀ ਯੋਗ ਦਿਸਵ ਮੌਕੇ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਅਪਣਾਉਣ ਦਾ ਸੱਦਾ

ਜਲੰਧਰ (ਪਰਮਜੀਤ ਪਮਮਾ/ਨਵਜੀਤ)
ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਸਾਰਾ ਵਿਸ਼ਵ ਹੀ ਅੱਜ 21 ਜੂਨ ਨੂੰ ਯੋਗ ਅਭਿਆਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਅਤੇ ਸਰੀਰਿਕ ‘ਤੇ ਮਾਨਸਿਕ ਤੌਰ ’ਤੇ ਚੁਸਤ ਦਰੁਸਤ ਰਹਿਣ ਲਈ ਇਹ ਪੁਰਾਤਨ ਅਭਿਆਸ ਕਈ ਸੀਨੀਅਰ ਸਿਵਲ ਅਤੇ ਪੁਲਿਸ ਅਫ਼ਸਰਾਂ ਜਿਨਾਂ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਸ਼ਾਮਿਲ ਹਨ। ਸਿਹਤਮੰਦ ਅਤੇ ਤੰਦਰੁਸਤ ਜਿੰਦਗੀ ਦਾ ਮੂਲ ਮੰਤਰ ਹੈ ਜੋ ਕਿ ਆਪਣੀ ਪਤਨੀ ਬੇਨੂੰ ਭੁੱਲਰ ਨਾਲ ਰੋਜ਼ਾਨਾ ਯੋਗ ਅਭਿਆਸ ਕਰਦੇ ਹਨ।

ਇਨਾਂ ਦੋਵਾਂ ਵਲੋਂ ਅਪਣੇ ਰੁਝੇਵਿਆਂ ਭਰੇ ਸਮੇਂ ਦੌਰਾਨ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਯੋਗਾ ਅਭਿਆਸ ਨੂੰ ਆਪਣੀ ਰੋਜ਼ਾਨਾਂ ਦੀ ਜਿੰਦਗੀ ਦਾ ਹਿੱਸਾ ਬਣਾਇਆ ਹੋਇਆ ਹੈ। ਉਨ੍ਹਾਂ ਵਲੋਂ ਯੋਗ ਅਭਿਆਸ ਮਾਹਿਰ ਟਰੇਨਰ ਦੀ ਦੇਖ-ਰੇਖ ਵਿੱਚ ਕੀਤਾ ਜਾ ਰਿਹਾ ਹੈ। ਜਿਸ ਵਲੋਂ ਸਹੀ ਤਰੀਕੇ ਨਾਲ ਯੋਗ ਅਭਿਆਸ ਕਰਵਾ ਕੇ ਸਿਹਤ ਲਾਭਾਂ ਨੂੰ ਯਕੀਨੀ ਬਣਾਇਆ ਜਾਂਦਾ ਹੈ। ਪੁਲੀਸ ਕਮਿਸ਼ਨਰ ਭੁੱਲਰ ਨੇ ਕਿਹਾ ਕਿ ਯੋਗ ਅਭਿਆਸ ਜਿੰਦਗੀ ਭਰ ਸਿਹਤਮੰਦ, ਚੁਸਤ ਦਰੁਸਤ ਅਤੇ ਤੰਦਰੁਸਤ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਉਣਾ ਇਸ ਪੁਰਾਤਨ ਜੀਵਨਸ਼ੈਲੀ ਨੂੰ ਵਿਸ਼ਵ ਭਰ ਵਿੱਚ ਮਾਨਤਾ ਦਿਵਾਉਣ ਲਈ ਇਕ ਸੁਚੱਜਾ ਉਪਰਾਲਾ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਯੋਗਾ ਅਭਿਆਸ ਨਾਲ ਸਰੀਰ ਦੀ ਲਚਕਤਾ ਨੂੰ ਬਣਾਈ ਰੱਖਣ, ਮਾਸ ਪੇਸ਼ੀਆਂ ਦੀਆਂ ਮਜ਼ਬੂਤੀ, ਹੱਡੀਆਂ ਦੀ ਮਜ਼ਬੂਤੀ, ਰੀੜ ਦੀ ਹੱਡੀ ਦੀ ਸੁਰੱਖਿਆ, ਖੂਨ ਪ੍ਰਵਾਹ ਵਿੱਚ ਵਾਧਾ ਕਰਨਾ, ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ, ਦਿਲ ਦੀ ਧੜਕਣ ਵਿੱਚ ਸੁਧਾਰ ਅਤੇ ਬਲੱਡ ਪ੍ਰੈਸ਼ਰ ਨੂੰ ਨਿਰੰਤਰ ਵਿੱਚ ਰੱਖਣ ਤੋਂ ਇਲਾਵਾ ਹੋਰ ਕਈ ਸਿਹਤ ਲਾਭ ਪ੍ਰਾਪਤ ਹੁੰਦੇ ਹਨ।
ਬੇਨੂੰ ਭੁੱਲਰ ਨੇ ਦੱਸਿਆ ਕਿ ਨਿਯਮਤ ਤੌਰ ’ਤੇ ਯੋਗ ਅਭਿਆਸ ਕਰਨ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਤੋਂ ਇਲਾਵਾ ਤਨਾਅ ਮੁਕਤ ਰਹਿਣ ਵਿੱਚ ਯੋਗਾ ਬਹੁਤ ਮਦਦਗਾਰ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਅਤੇ ਮਜ਼ਬੂਤ ਮਨ ਲਈ ਯੋਗ ਅਭਿਆਸ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਹਰ ਵਿਅਕਤੀ ਨੂੰ ਯੋਗ ਅਭਿਆਸ ਜਰੂਰ ਕਰਨਾ ਚਾਹੀਦਾ ਹੈ ਅਤੇ ਖਾਸ ਕਰਕੇ ਮਹਿਲਾਵਾਂ ਨੂੰ ਚੁਸਤ ਦਰੁਸਤ ‘ਤੇ ਸਿਹਤਮੰਦ ਰਹਿਣ ਲਈ ਯੋਗ ਅਭਿਆਸ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਚੰਗੀ ਸਿਹਤ ਲਈ ਹੀ ਜਰੂਰੀ ਨਹੀਂ ਹੈ। ਬਲਕਿ ਇਹ ਸਰੀਰਿਕ ਅਤੇ ਮਾਨਸਿਕ ਸੰਤੁਲਨ ਬਣਾਉਣ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਯੋਗ ਮਾਹਿਰ ਮਨਿੰਦਰ ਸਿੰਘ ਜੋ ਕਿ ਪੁਲਿਸ ਕਮਿਸ਼ਨਰ ਨੂੰ ਯੋਗ ਅਭਿਆਸ ਕਰਵਾਉਂਦੇ ਹਨ ਨੇ ਦੱਸਿਆ ਕਿ ਯੋਗ ਅਭਿਆਸ ਸਮਾਜ ਦੇ ਹਰ ਵਰਗ ਦੇ ਲੋਕਾਂ ਵਿੱਚ ਵੱਡੀ ਹਰਮਨਪਿਆਰਤਾ ਹਾਸਿਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਮਹਿਸੂਸ ਕਰਨ ਲੱਗ ਪਏ ਹਨ ਕਿ ਸਿਹਤਮੰਦ ਜੀਵਨ ਸ਼ੈਲੀ ਲਈ ਯੋਗਾ ਅਭਿਆਸ ਅਹਿਮ ਭੂਮਿਕਾ ਨਿਭਾ ਸਕਦਾ ਹੈ।

12 thoughts on “ਅੰਤਰ ਰਾਸ਼ਟਰੀ ਯੋਗ ਦਿਸਵ ਮੌਕੇ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਅਪਣਾਉਣ ਦਾ ਸੱਦਾ

  1. Hey there! Would you mind if I share your blog with my zynga group? There’s a lot of folks that I think would really appreciate your content. Please let me know. Many thanks

  2. Nice post. I study one thing more difficult on completely different blogs everyday. It should always be stimulating to read content from other writers and apply slightly one thing from their store. I抎 favor to use some with the content on my weblog whether or not you don抰 mind. Natually I抣l offer you a link on your web blog. Thanks for sharing.

  3. I am typically to blogging and i actually respect your content. The article has actually peaks my interest. I’m going to bookmark your website and maintain checking for new information.

  4. I have viewed that clever real estate agents all over the place are getting set to FSBO Advertising. They are recognizing that it’s more than merely placing a sign in the front yard. It’s really pertaining to building relationships with these retailers who one of these days will become consumers. So, if you give your time and energy to serving these traders go it alone — the “Law regarding Reciprocity” kicks in. Interesting blog post.

  5. I was very happy to seek out this net-site.I wanted to thanks to your time for this excellent read!! I definitely enjoying every little bit of it and I’ve you bookmarked to take a look at new stuff you weblog post.

  6. I am a student of BAK College. The recent paper competition gave me a lot of headaches, and I checked a lot of information. Finally, after reading your article, it suddenly dawned on me that I can still have such an idea. grateful. But I still have some questions, hope you can help me.

  7. Thank you for your sharing. I am worried that I lack creative ideas. It is your article that makes me full of hope. Thank you. But, I have a question, can you help me?

  8. Hello there! Do you know if they make any plugins to assist
    with SEO? I’m trying to get my website to rank for some targeted keywords but
    I’m not seeing very good success. If you know of any please share.

    Appreciate it! You can read similar blog here: Eco blankets

Leave a Reply

Your email address will not be published. Required fields are marked *