ਗਰੋਵਰ ਕਲੋਨੀ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਇੱਟਾਂ ਮਾਰਕੇ ਤੇ ਗੱਡੀ ਦੇ ਬੰਪਰ ਨੂੰ ਲੱਤਾਂ ਮਾਰਕੇ ਤੋੜ ਦਿੱਤਾ

ਜਲੰਧਰ (ਬਲਜਿੰਦਰ ਕੂਮਾਰ/ਭਗਵਾਨ ਦਾਸ) ਗਰੋਵਰ ਕਲੋਨੀ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਇੱਟਾਂ ਮਾਰਕੇ ਤੇ ਗੱਡੀ ਦੇ ਬੰਪਰ ਨੂੰ ਲੱਤਾਂ ਮਾਰਕੇ ਤੋੜ ਦਿੱਤਾ ਘਰ ਦਾ ਸਾਰਾ ਪਰਿਵਾਰ ਅਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ ਜਦੋਂ ਪਰਿਵਾਰ ਘਰ ਆਇਆ ਤੇ ਗੱਡੀ ਦਾ ਅਗਲਾ ਤੇ ਪਿਛਲਾ ਸ਼ੀਸ਼ਾ ਇੱਟਾਂ ਮਾਰ ਮਾਰ ਕੇ ਤੋੜਿਆ ਹੋਇਆ ਸੀ ਪਰਿਵਾਰ ਵਾਲਿਆਂ ਨੇ ਲਾਗੇ ਲੱਗੇ ਸੀ , ਸੀ , ਟੀ , ਵੀ , ਕੈਮਰੇ ਦੀ ਫੁਟੇਜ ਨੂੰ ਦੇਖਿਆ ਜਿਸ ਵਿਚ ਸ਼ਰਾਰਤੀ ਅਨਸਰ ਨੇ ਆਕੇ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ ਉਸ ਗੱਡੀ ਦਾ ਨੰਬਰ ਕਲਿਆਰ ਨਜ਼ਰ ਆਉਣ ਕਰਕੇ ਇਸ ਦੀ ਇਤਲਾਹ ਸਰਦਾਰ ਪਰਮਜੀਤ ਸਿੰਘ ਵੱਲੋਂ ਬਸਤੀ ਬਾਵਾ ਖੇਲ ਥਾਣੇ ਵਿੱਚ ਦਿੱਤੀ ਪੁਲਿਸ ਨੇ ਕਾਰਵਾਈ ਕਰਕੇ ਦੋਸ਼ੀਆਂ ਦਾ ਤਰੁੰਤ ਪੱਤਾ ਲੱਗਾ ਲਿਆ ਜੋ ਉਸੇ ਗਰੋਵਰ ਕਲੋਨੀ ਦੇ ਹੀ ਨਿਕਲੇ ਦੋਸ਼ੀ ਘਰੋਂ ਫ਼ਰਾਰ ਹੋ ਗਏ ਪੁਲੀਸ ਦੋਸ਼ੀਆਂ ਦੀ ਭਾਲ ਵਿੱਚ ਥਾਂ ਥਾਂ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਦੋਸ਼ੀ ਅੰਸਰਾ ਨੂੰ ਫਰਕੇ ਕਨੂੰਨੀ ਕਾਰਵਾਈ ਕੀਤੀ ਜਾਵੇ

3 thoughts on “ਗਰੋਵਰ ਕਲੋਨੀ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਇੱਟਾਂ ਮਾਰਕੇ ਤੇ ਗੱਡੀ ਦੇ ਬੰਪਰ ਨੂੰ ਲੱਤਾਂ ਮਾਰਕੇ ਤੋੜ ਦਿੱਤਾ

Leave a Reply

Your email address will not be published. Required fields are marked *

error: Content is protected !!